&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong> ਇਥੋਂ ਦੇ ਟਿੱਬਾ ਪੁਲ ਉਪਰ ਇੱਕ ਪ੍ਰਾਈਵੇਟ ਐਂਬੂਲੈਂਸ ਦੀ ਬੱਸ ਨਾਲ ਟੱਕਰ ਹੋ ਗਈ। ਐਂਬੂਲੈਂਸ ਵਿੱਚ ਲੱਗੀ ਹੋਈ ਸੀਐਨਜੀ ਕਿਟ ਲੀਕ ਹੋ ਗਈ&comma; ਜਿਸ ਨਾਲ ਲੋਕਾਂ ਵਿੱਚ ਹਫ਼ੜਾ ਤਫ਼ੜੀ ਫੈਲ ਗਈ। ਬੱਸ ਵਾਲੇ ਅਤੇ ਐਂਬੂਲੈਂਸ ਚਾਲਕ ਵੀ ਆਪਸ ਵਿੱਚ ਬਹਿਸ ਕਰਦੇ ਨਜ਼ਰ ਆਏ। ਬੱਸ ਵਾਲੇ ਦਾ ਆਰੋਪ ਸੀ ਕਿ ਐਂਬੂਲੈਂਸ ਕਾਫੀ ਤੇਜ਼ੀ ਨਾਲ ਆ ਕੇ ਬੱਸ ਵਿੱਚ ਵੱਜੀ&comma; ਜਦਕਿ ਐਂਬੂਲੈਂਸ ਚਾਲਕ ਦਾ ਕਹਿਣਾ ਸੀ ਕਿ ਧੁੰਦ ਕਾਫੀ ਸੀ ਬੱਸ ਵਾਲੇ ਨੇ ਇੰਡੀਕੇਟਰ ਵੀ ਨਹੀਂ ਚਲਾਇਆ ਹੋਇਆ&comma; ਜਿਸ ਕਰ ਕੇ ਇਹ ਹਾਦਸਾ ਹੋਇਆ। ਇਸ ਸਾਰੀ ਘਟਨਾ ਵਿੱਚ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;