&NewLine;<p class&equals;"wp-block-paragraph"><strong>ਲੁਧਿਆਣਾ &vert; <&sol;strong>ਸੀਆਈਬੀ ਟੀਮ ਨੇ ਲੁਧਿਆਣਾ ਰੇਲਵੇ ਸਟੇਸ਼ਨ &OpenCurlyQuote;ਤੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿਚ 2 ਰੇਲਵੇ ਮੁਲਾਜ਼ਮ ਅਤੇ ਇਕ ਦੁਕਾਨਦਾਰ ਸ਼ਾਮਲ ਹੈ। ਜੋ ਤਤਕਾਲ ਟਿਕਟਾਂ ਦੀ ਬਲੈਕ ਕਰਦੇ ਸਨ। ਦੱਸਣਯੋਗ ਹੈ ਕਿ ਦੁਕਾਨਦਾਰ ਦੀ ਸੈਟਿੰਗ ਰੇਲਵੇ ਕਰਮਚਾਰੀਆਂ ਨਾਲ ਸੀ&comma; ਜੋ ਤਤਕਾਲ ਟਿਕਟਾਂ ਲਿਆਉਂਦੇ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੋਵੇਂ ਰੇਲਵੇ ਕਰਮਚਾਰੀ ਤਤਕਾਲ ਟਿਕਟਾਂ ਲੈਣ ਲਈ ਸਵੇਰੇ-ਸਵੇਰੇ ਰਿਜ਼ਰਵੇਸ਼ਨ ਸੈਂਟਰ ਪਹੁੰਚ ਜਾਂਦੇ ਸਨ। ਰੋਜ਼ ਇਕ-ਇਕ ਕਰਕੇ ਟਿਕਟਾਂ ਕਢਵਾਉਣ ਲਈ ਜਾਂਦੇ ਸੀ। ਹਰ ਵਾਰ ਕਿਸੇ ਅਫਸਰ ਦਾ ਨਾਂ ਲਿਆ ਜਾਂਦਾ ਸੀ ਕਿ ਸਾਬ੍ਹ ਦੇ ਰਿਸ਼ਤੇਦਾਰਾਂ ਦੀਆਂ ਟਿਕਟਾਂ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਆਰੋਪੀ ਰੇਲਵੇ ਮੁਲਾਜ਼ਮਾਂ ਦੀ ਪਛਾਣ ਪ੍ਰਕਾਸ਼ ਕੁਮਾਰ ਯਾਦਵ &lpar;48&rpar; ਵਾਸੀ ਰੇਲਵੇ ਕਾਲੋਨੀ ਅਤੇ ਮੁਕੇਸ਼ &lpar;31&rpar; ਵਜੋਂ ਹੋਈ ਹੈ। ਤੀਜਾ ਮੁਲਜ਼ਮ ਜਸਪਾਲ ਸਿੰਘ ਦੁਕਾਨਦਾਰ ਹੈ। ਟੀਮ ਨੂੰ ਪਹਿਲਾਂ ਹੀ ਗੁਪਤ ਸੂਚਨਾ ਸੀ ਕਿ ਦੋਵੇਂ ਰੇਲਵੇ ਮੁਲਾਜ਼ਮ ਟਿਕਟਾਂ ਬਲੈਕ ਕਰਨ ਦਾ ਨਾਜਾਇਜ਼ ਕੰਮ ਕਰ ਰਹੇ ਹਨ। ਪ੍ਰਤੀ ਟਿਕਟ 500 ਰੁਪਏ ਵਾਧੂ ਵਸੂਲਦੇ ਸਨ। ਦੁਕਾਨਦਾਰ ਤੋਂ 2 ਟਿਕਟਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿਸ ਦੀ ਕੀਮਤ 5940 ਅਤੇ 2410 ਰੁਪਏ ਹੈ। ਮੁਲਜ਼ਮਾਂ ਨੂੰ ਹੁਣ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;