&NewLine;<p class&equals;"wp-block-paragraph"><strong>ਜਲੰਧਰ &vert;<&sol;strong> ਲੱਧੇਵਾਲੀ ਸਥਿਤ ਹੋਟਲ &&num;8216&semi;ਚ ਐਤਵਾਰ ਸਵੇਰੇ 11 ਵਜੇ ਲਵਮੈਰਿਜ ਕਰਕੇ ਆਏ ਮੁੰਡੇ ਨੇ ਫੰਦਾ ਲਗਾਕੇ ਦਿੱਤੀ ਜਾਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਰਾਮਾਮੰਡੀ ਦੀ ਪੁਲਿਸ ਨੇ ਆਤਮਹੱਤਿਆ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰ 19 ਸਾਲ ਦੀ ਪਤਨੀ ਹਰਪ੍ਰੀਤ ਦੁੱਗਲ ਨੂੰ ਗ੍ਰਿਫਤਾਰ ਕਰ ਲਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਿੰਡ ਭੋਜੋਵਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ &&num;8216&semi;ਚ ਭੇਜੀ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹਰਪ੍ਰੀਤ ਦੁੱਗਲ ਨੂੰ ਸੋਮਵਾਰ ਕੋਰਟ &&num;8216&semi;ਚ ਪੇਸ਼ ਕੀਤਾ ਜਾਵੇਗਾ। ਪਤਨੀ ਨੇ ਮੰਨਿਆ ਹੈ ਕਿ ਪਤੀ ਨਾਲ ਕਹਾਸੁਣੀ ਹੋ ਗਈ ਸੀ। ਉਸ ਤੋਂ ਬਾਅਦ ਵਾਸ਼ਰੂਮ ਚਲੀ ਗਈ। 15 ਮਿੰਟ ਬਾਹਰ ਆਉਣ ਤੋਂ ਬਾਅਦ ਪਤੀ ਫੰਦੇ ਨਾਲ ਲਟਕ ਰਿਹਾ ਸੀ। ਉਸ ਨੇ ਰੋਲਾ ਪਾਇਆ ਤਾਂ ਹੋਟਲ ਦੇ ਸਟਾਫ ਨਾਲ ਪਤੀ ਨੂੰ ਹੇਠਾਂ ਉਤਾਰਿਆ। ਉਸਦੇ ਸਾਹ ਚੱਲ ਰਹੇ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਪਤੀ ਨੂੰ ਨਾਜੁਕ ਹਾਲਤ &&num;8216&semi;ਚ ਵੇਖ ਕੇ ਉਸਨੂੰ ਹਸਪਤਾਲ &&num;8216&semi;ਚ ਲੈ ਗਈ&comma; ਪਰ ਉਸਦੀ ਮੌਤ ਹੋ ਚੁੱਕੀ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਦੇਰ ਰਾਤ ਸੰਦੀਪ ਦੇ ਪਿਤਾ ਗੁਰਦੀਪ ਸਿੰਘ ਨੇ ਆਰੋਪ ਲਗਾਇਆ ਕਿ ਉਸਦੇ ਬੇਟੇ ਦੇ ਮੌਤ ਲਈ ਹਰਪ੍ਰੀਤ ਦੁੱਗਲ ਹੀ ਜਿੰਮੇਵਾਰ ਹੈ। ਉਸ ਤੋਂ ਤੰਗ ਆ ਕੇ ਬੇਟੇ ਨੇ ਜਾਨ ਦੇ ਦਿੱਤੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;