&NewLine;<h4 class&equals;"wp-block-heading"><strong>3 ਦਸੰਬਰ ਨੂੰ ਹੋਣ ਵਾਲੇ ਦੋਹਤੀ ਦੇ ਵਿਆਹ ਲਈ ਬਜ਼ੁਰਗ ਨੇ ਪੇਟੀ &&num;8216&semi;ਚ ਰੱਖੇ ਸਨ ਪੈਸੇ ਤੇ ਗਹਿਣੇ<&sol;strong><&sol;h4>&NewLine;&NewLine;&NewLine;&NewLine;<p class&equals;"wp-block-paragraph"><strong>ਜਲੰਧਰ &vert;<&sol;strong> ਅਲਾਵਲਪੁਰ ਇਲਾਕੇ ਦੇ ਪਿੰਡ ਜੱਫਲ ਝਿੰਗੜ &&num;8216&semi;ਚ ਬੁੱਧਵਾਰ ਸਵੇਰੇ 5&colon;30 ਵਜੇ 2 ਨੌਜਵਾਨਾਂ ਨੇ ਇਕ ਔਰਤ ਨੂੰ ਬੰਧਕ ਬਣਾ ਕੇ 1&period;50 ਲੱਖ ਰੁਪਏ ਤੇ 3 ਤੋਲੇ ਸੋਨੇ ਦਾ ਸੈੱਟ ਲੁੱਟ ਲਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਘਟਨਾ ਸਮੇਂ ਘਰ &&num;8216&semi;ਚ ਸਿਰਫ ਔਰਤ ਤੇ ਉਸ ਦਾ 6 ਸਾਲਾ ਬੇਟਾ ਹੀ ਸੀ&comma; ਜਦਕਿ ਸੱਸ-ਸਹੁਰਾ ਤੜਕੇ ਨੇੜੇ ਦੇ ਖੇਤ &&num;8216&semi;ਚ ਬਣੇ ਡੇਰੇ &&num;8216&semi;ਚ ਦੁੱਧ ਲੈਣ ਗਏ ਹੋਏ ਸਨ। ਉਨ੍ਹਾਂ ਦੇ ਜਾਣ ਤੋਂ ਕੁਝ ਮਿੰਟਾਂ ਬਾਅਦ ਜਦੋਂ ਔਰਤ ਘਰ ਦਾ ਮੁੱਖ ਗੇਟ ਬੰਦ ਕਰਨ ਗਈ ਤਾਂ 2 ਨੌਜਵਾਨ ਜ਼ਬਰਦਸਤੀ ਅੰਦਰ ਵੜ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਆਰੋਪੀਆਂ ਨੇ ਪਹਿਲਾਂ ਪਿਸਤੌਲ ਦੀ ਨੋਕ ’ਤੇ ਪੀੜਤ ਔਰਤ ਕਰਮਜੀਤ ਕੌਰ ਪਤਨੀ ਮੁਖਤਿਆਰ ਸਿੰਘ ਦੇ ਮੂੰਹ ’ਤੇ ਟੇਪ ਲਾ ਦਿੱਤੀ ਅਤੇ ਉਸ ਦੇ ਹੱਥ ਬੰਨ੍ਹ ਦਿੱਤੇ। <&sol;p>&NewLine;&NewLine;&NewLine;&NewLine;<p class&equals;"wp-block-paragraph">ਕੁਝ ਹੀ ਮਿੰਟਾਂ &&num;8216&semi;ਚ ਲੁਟੇਰੇ ਉਨ੍ਹਾਂ ਨੂੰ ਲੁੱਟ ਕੇ ਫਰਾਰ ਹੋ ਗਏ। ਜਦੋਂ 6 ਵਜੇ ਪੁੱਤਰ ਜਾਗਿਆ ਤਾਂ ਉਸ ਨੇ ਮਾਂ ਨੂੰ ਬੰਨ੍ਹਿਆ ਹੋਇਆ ਦੇਖਿਆ। ਉਸ ਨੇ ਮਾਂ ਦੇ ਮੂੰਹ ਤੋਂ ਉਤਾਰੀ। ਪੀੜਤ ਕਰਮਜੀਤ ਕੌਰ ਦੇ ਬਿਆਨਾਂ &&num;8216&semi;ਤੇ ਥਾਣਾ ਆਦਮਪੁਰ &&num;8216&semi;ਚ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਨੰਬਰਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੋਹਤੀ ਦਾ ਵਿਆਹ 3 ਦਸੰਬਰ ਨੂੰ ਹੈ। ਖਰੀਦਦਾਰੀ ਲਈ ਨਕਦੀ ਤੇ ਵਿਆਹ ਵਿੱਚ ਦੇਣ ਲਈ ਸੋਨੇ ਦਾ ਹਾਰ ਰੱਖਿਆ ਹੋਇਆ ਸੀ&comma; ਜਿਸ ਨੂੰ ਲੁਟੇਰੇ ਬੰਦੂਕ ਦੀ ਨੋਕ &&num;8216&semi;ਤੇ ਲੈ ਗਏ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਦੱਸਿਆ ਕਿ ਉਹ ਇਕ ਕਿਸਾਨ ਹੈ&comma; ਜਦਕਿ ਪੁੱਤਰ ਮੁਖਤਿਆਰ ਸਿੰਘ ਦੁਬਈ ਵਿੱਚ ਟਰੱਕ ਚਲਾਉਂਦਾ ਹੈ। ਇਸ ਸਮੇਂ ਉਹ ਆਪਣੀ ਪਤਨੀ&comma; ਨੂੰਹ ਤੇ ਪੋਤੇ ਨਾਲ ਘਰ ਵਿੱਚ ਰਹਿ ਰਿਹਾ ਹੈ। ਫਿਲਹਾਲ ਪੁਲਿਸ ਨੂੰ ਭੇਤੀ &&num;8216&semi;ਤੇ ਹੀ ਸ਼ੱਕ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਲੁਟੇਰਿਆਂ ਨੇ ਲੋਈ ਨਾਲ ਮੂੰਹ ਢਕਿਆ ਹੋਇਆ ਸੀ&comma; ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤਾਂ ਮੈਂ ਡਰ ਗਈ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਜਦੋਂ ਮੈਂ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਲੋਈ ਨਾਲ ਮੂੰਹ ਢਕੇ 2 ਲੁਟੇਰੇ ਦਰਵਾਜ਼ੇ ਦੇ ਅੰਦਰ ਆ ਗਏ। ਆਉਂਦਿਆਂ ਹੀ ਉਨ੍ਹਾਂ ਨੇ ਮੇਰੇ ਮੱਥੇ &&num;8216&semi;ਤੇ ਪਿਸਤੌਲ ਰੱਖ ਦਿੱਤਾ। ਇਸ ਤੋਂ ਬਾਅਦ ਉਹ ਮੈਨੂੰ ਅੰਦਰ ਲੈ ਗਏ ਤੇ ਕੈਸ਼ ਰੂਮ ਵਿੱਚ ਲਿਜਾਣ ਲਈ ਕਿਹਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਨੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਫਿਰ ਤਾਲਾ ਲੱਗੀ ਪੇਟੀ ਦੇਖੀ ਅਤੇ ਉਸ ਦੀ ਚਾਬੀ ਮੰਗੀ&comma; ਜਦੋਂ ਮੈਂ ਚਾਬੀ ਦੇਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਮੇਰੇ ਸੁੱਤੇ ਪਏ ਬੇਟੇ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ&comma; ਜਿਸ ਕਾਰਨ ਮੈਂ ਡਰ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਲੁਟੇਰਿਆਂ ਨੇ ਪੇਟੀ ਦਾ ਤਾਲਾ ਤੋੜ ਦਿੱਤਾ। ਇਸ ਤੋਂ ਬਾਅਦ 1&period;50 ਲੱਖ ਰੁਪਏ ਤੇ 3 ਤੋਲੇ ਸੋਨੇ ਦਾ ਸੈੱਟ ਲੁੱਟ ਕੇ ਫ਼ਰਾਰ ਹੋ ਗਏ। ਜਦੋਂ ਮੇਰਾ 6 ਸਾਲ ਦਾ ਬੇਟਾ ਜਾਗਿਆ ਤਾਂ ਉਸ ਨੇ ਮੇਰੇ ਮੂੰਹ ਤੋਂ ਟੇਪ ਉਤਾਰੀ। ਇਸ ਤੋਂ ਬਾਅਦ ਮੈਂ ਕਿਸੇ ਤਰ੍ਹਾਂ ਆਪਣੇ ਹੱਥ ਖੋਲ੍ਹੇ ਤੇ ਗੁਆਂਢੀਆਂ ਅਤੇ ਸਹੁਰਾ ਨੰਬਰਦਾਰ ਬਲਵੀਰ ਸਿੰਘ ਨੂੰ ਫੋਨ &&num;8216&semi;ਤੇ ਘਟਨਾ ਦੀ ਸੂਚਨਾ ਦਿੱਤੀ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &&num;8216&semi;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ <strong>Punjabi Bulletin <&sol;strong>ਚੈਨਲ ਨਾਲ ਜੁੜੋ <strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ&nbsp&semi;<&sol;li><li>ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ <strong>Jalandhar Bulletin <&sol;strong>ਚੈਨਲ ਨਾਲ ਜੁੜੋ <a rel&equals;"noreferrer noopener" href&equals;"https&colon;&sol;&sol;t&period;me&sol;Jalandharbulletin" target&equals;"&lowbar;blank">https&colon;&sol;&sol;t&period;me&sol;Jalandharbulletin<&sol;a><&sol;li><li>ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><&sol;ul>&NewLine;&NewLine;&NewLine;&NewLine;<div class&equals;"wp-block-image td-caption-align-https&colon;&sol;&sol;punjabibulletin&period;in&sol;wp-content&sol;uploads&sol;2021&sol;11&sol;Punjabi-Bulletin-Video-Promotion&period;jpg"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;11&sol;Punjabi-Bulletin-Video-Promotion&period;jpg" class&equals;"wp-image-23246"&sol;><&sol;figure><&sol;div>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;