&NewLine;<p class&equals;"wp-block-paragraph"><strong>ਜਲੰਧਰ &vert; <&sol;strong>ਸ਼ਾਮ ਢਲਦੇ ਹੀ ਜਲੰਧਰ ਵਿੱਚ ਲੁਟੇਰੇ ਐਕਟਿਵ ਹੋ ਜਾਂਦੇ ਹਨ। ਜੇਪੀ ਨਗਰ ਵਰਗੇ ਪੌਸ਼ ਇਲਾਕੇ ਵਿੱਚ ਟਾਈਲਜ਼ ਕਾਰੋਬਾਰੀ ਤੋਂ ਅੱਜ ਲੁੱਟ ਹੋ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਗਗਨ ਟਾਇਲਜ਼ ਦੇ ਮਾਲਕ ਗਗਨ ਅਰੋੜਾ ਨੇ ਦੱਸਿਆ ਕਿ ਉਹ ਸ਼ਾਮ ਕਰੀਬ ਸਾਢੇ 7 ਵਜੇ ਫੈਕਟ੍ਰੀ ਤੋਂ ਘਰ ਪਰਤ ਰਹੇ ਸਨ। ਗੁਲਾਬ ਦੇਵੀ ਰੋਡ ਉੱਤੇ ਉਨ੍ਹਾਂ ਦੀ ਟਾਇਲਜ਼ ਦੀ ਫੈਕਟ੍ਰੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਗਗਨ ਅਜੇ ਘਰ ਆ ਕੇ ਖੜ੍ਹੇ ਹੀ ਹੋਏ ਸਨ ਕਿ ਮੋਟਰਸਾਇਕਲ &OpenCurlyQuote;ਤੇ ਆਏ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਇੱਕ ਲੁਟੇਰੇ ਨੇ ਗਨ ਵਿਖਾ ਕੇ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ। ਬੈਗ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰੇ ਨੇ ਫਾਈਰਿੰਗ ਕਰ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਜੇਪੀ ਨਗਰ ਵਿੱਚ ਲੁੱਟ ਦੀ ਵਾਰਦਾਤ ਤੋਂ ਬਾਅਦ ਏਸੀਪੀ ਫੋਰਸ ਨਾਲ ਮੌਕੇ ਉੱਤੇ ਪਹੁੰਚ ਗਏ। ਇਲਾਕੇ ਦੀ ਸੀਸੀਟੀਵੀ ਫੁਟੇਜ ਚੈੱਕ ਕਰਵਾਈ ਜਾ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;