&NewLine;<p class&equals;"wp-block-paragraph"><strong>ਦਸੂਹਾ &lpar;ਹੁਸ਼ਿਆਰਪੁਰ&rpar; &vert; <&sol;strong>ਕਿਰਨ ਲੈਬੋਰੇਟਰੀ ਅੱਜ ਕੱਲ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਕੰਮ ਕਰਦੀ ਲੜਕੀ ਪਰਮਿੰਦਰ ਕੌਰ ਅਤੇ ਉਸਦੇ ਸਾਥੀ ਲੜਕੇ ਵਲੋਂ ਇਕ ਮੁੰਡੇ ਨਾਲ ਮਾਰ-ਕੁੱਟ ਕਰਨ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲੈਬੋਰੇਟਰੀ ’ਤੇ ਬੈਠੇ ਮੁੰਡੇ ਨਾਲ ਪਰਮਿੰਦਰ ਕੌਰ ਆ ਕੇ ਪਹਿਲਾਂ ਬਹਿਸਬਾਜੀ ਕਰਦੀ ਹੈ ਅਤੇ ਫਿਰ ਇਕਦਮ ਹੀ ਉਸ ਨਾਲ ਮਾਰਕੁੱਟ ਕਰਨਾ ਸ਼ੁਰੂ ਕਰ ਦਿੰਦੀ ਹੈ&comma; ਕੁੱਟਮਾਰ ਵਿਚ ਪਰਮਿੰਦਰ ਕੌਰ ਦਾ ਸਹਿਕਰਮੀ ਵੀ ਉਸ ਦਾ ਪੂਰਾ ਸਾਥ ਦਿੰਦਾ ਹੈ। ਦੂਜੇ ਪਾਸੇ ਕੁੱਟ ਖਾਣ ਵਾਲਾ ਲੜਕਾ ਪੂਰੀ ਤਰ੍ਹਾਂ ਘਬਰਾਇਆ ਨਜ਼ਰ ਆ ਰਿਹਾ ਹੈ। ਕੁੜੀ ਉਸ ਨੂੰ ਲੈਬੋਰੇਟਰੀ ਦੇ ਅੰਦਰ ਕੁੱਟਣ ਤੋਂ ਬਾਅਦ ਬਾਹਰ ਸੜਕ ’ਤੇ ਵੀ ਅੱਗੇ-ਅੱਗੇ ਭਜਾਉਂਦੀ ਨਜ਼ਰ ਆ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਬਾਰੇ ਜਦ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਪਰਮਿੰਦਰ ਕੌਰ ਅਤੇ ਕੁੱਟ ਖਾਣ ਵਾਲਾ ਲੜਕਾ ਅਭੀ ਦੋਵੇਂ ਇੱਕੋ ਹੀ ਪਿੰਡ ਦੇ ਵਸਨੀਕ ਹਨ। ਪੀੜਤ ਅਭੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਉਸ ਨੂੰ ਕਿਰਨ ਲੈਬੋਰੇਟਰੀ ਵਿਖੇ ਪਰਮਿੰਦਰ ਨਾਲ ਕੰਮ ਕਰਦੇ ਲੜਕੇ ਰਾਜਨ ਨੇ ਫੋਨ ਕਰ ਕੇ ਖੁਦ ਸੱਦਿਆ ਸੀ ਅਤੇ ਬਾਅਦ ਵਿਚ ਦੋਵਾਂ ਨੇ ਸਾਜਿਸ਼ ਤਹਿਤ ਕੁੱਟਣਾ ਸ਼ੁਰੂ ਕਰ ਦਿੱਤਾ। ਪੀੜਤ ਪਰਿਵਾਰ ਮੁਤਾਬਿਕ ਅਭੀ ਦਾ ਕੁਝ ਦਿਨ ਪਹਿਲਾਂ ਪਰਮਿੰਦਰ ਦੇ ਭਰਾ ਨਾਲ ਪਿੰਡ ਵਿਚ ਝਗੜਾ ਹੋਇਆ ਸੀ&comma; ਜਿਸ ਦਾ ਬਦਲਾ ਲੈਣ ਲਈ&nbsp&semi; ਉਸ ਨੂੰ ਸਾਜਿਸ਼ ਤਹਿਤ ਬੁਲਾ ਕੇ ਕੁੱਟਿਆ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਾਡੀ ਟੀਮ ਜਦੋਂ ਕੁੱਟਮਾਰ ਕਰਨ ਵਾਲੀ ਕੁੜੀ ਅਤੇ ਉਸਦੇ ਸਾਥੀ ਤੋਂ ਕੁੱਟਮਾਰ ਦੀ ਵਜ੍ਹਾ ਪੁੱਛਣ ਲਈ ਕਿਰਨ ਲੈਬੋਰੇਟਰੀ ਪੁੱਜੀ ਤਾਂ ਦੋਵੇਂ ਉਥੋਂ ਪਹਿਲਾਂ ਹੀ ਖਿਸਕ ਗਏ ਪਰ ਉਕਤ ਲੜਕੀ ਵਲੋਂ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਚ ਕੀਤੀ ਇਕ ਪ੍ਰੈੱਸ ਕਾਨਫਰੰਸ ’ਚ ਇਸ ਲੜਕੀ ਦੇ ਬਿਆਨ ਜ਼ਰੂਰ ਸਾਡੇ ਹੱਥ ਲੱਗੇ ਹਨ ਜੋ ਇਸ ਸੀਸੀਟੀਵੀ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ। ਪ੍ਰੈੱਸ ਕਾਨਫਰੰਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਕਤ ਲੜਕੀ ਅਤੇ ਉਸਦੇ ਹਮਾਇਤੀ ਆਪਣੀ ਗੁੰਡਾਗਰਦੀ ਨੂੰ ਸਹੀ ਸਾਬਤ ਕਰਨ ਲਈ ਪੀੜਤ ਅਭੀ ਅਤੇ ਪੁਲਸ ਪ੍ਰਸ਼ਾਸਨ ’ਤੇ ਹੀ ਦਬਾਅ ਪਾਉਂਦੇ ਨਜ਼ਰ ਆ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਵਲੋਂ ਇਸ ਸਾਰੇ ਮਾਮਲੇ ਨੂੰ ਕਿਵੇਂ ਸੁਲਝਾਇਆ ਜਾਂਦਾ ਹੈ ਇਹ ਵੇਖਣਾ ਅਹਿਮ ਰਹੇਗਾ ਕਿਉਂਕਿ ਲੜਕੀ ਦੇ ਬਿਆਨ ਅਤੇ ਸੀਸੀਟੀਵੀ ਫੁੱਟੇਜ ਵਿਚ ਨਜ਼ਰ ਆ ਰਹੇ ਵਾਕਿਆ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;