&NewLine;<p class&equals;"wp-block-paragraph"><strong>ਜਲੰਧਰ &period;<&sol;strong> ਸਾਬਕਾ ਕਰਨਲ ਕੁਲਦੀਪ ਦੁਸਾਂਝ ਦੀ ਸੱਤਵੀਂ ਕਿਤਾਬ <strong>&lpar;MIRAGE &&num;8211&semi; A NOMAD&&num;8217&semi;S TRAVELOGUE&rpar;<&sol;strong> ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਵਿਚ ਦੁਸਾਂਝ ਨੇ ਆਪਣੀ ਜੀਵਨ ਯਾਤਰਾਵਾਂ ਦਾ ਫੋਟੋ ਸਹਿਤ ਵਰਣਨ ਕੀਤਾ ਹੈ। ਇਸ ਕਿਤਾਬ ਵਿਚ ਲੇਖਕ ਦੀ ਮੁੱਖ ਦੇਸ਼ਾਂ ਅਮਰੀਕਾ&comma; ਕੈਨੇਡਾ&comma; ਇੰਗਲੈਂਡ&comma; ਪੰਜ ਯੋਰਪੀਅਨ ਦੇਸ਼&comma; ਚੀਨ&comma; ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਖੱਟੇ-ਮਿੱਠੇ ਅਨੁਭਵ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕੁਲਦੀਪ ਦੁਸਾਂਝ ਨੇ ਅੰਗਰੇਜ਼ੀ ਤੇ ਪੰਜਾਬੀ ਭਾਸ਼ਾਵਾਂ ਵਿਚ ਲਿਖਿਆ ਹੈ। ਉਹ ਕਵੀ ਤੇ ਵਾਰਤਕਕਾਰ ਹਨ। ਉਹਨਾਂ ਦੁਆਰਾ ਲਿਖਿਆ ਕਿਤਾਬਾਂ <strong>YOU WILL ASK ONE DAY&comma; GLIMPSES OF RISE AND FALL OF SIKH EMPIRE &comma; MODEN SSB INTERVIES &comma; ਉਸ ਸੁਬ੍ਹਾ ਦੀ ਉਡੀਕ&comma; ਮੈਂ ਹਾਲੀ ਜਿੰਦਾ ਹਾਂ ਤੇ ਇਕ ਲੇਖ ਸੰਗ੍ਰਹਿ ਜ਼ਿੰਦਗੀ ਖੂਬਸੂਰਤ ਹੈ <&sol;strong>ਆਦਿ ਛਪ ਚੁੱਕੀਆਂ ਹਨ। ਸਮਾਗਮ ਦੌਰਾਨ ਕੁਲਦੀਪ ਦੁਸਾਂਝ ਨੇ ਆਪਣੀ ਦੇਸ਼ ਵਿਦੇਸ਼ ਦੀ ਯਾਤਰਾ ਨੂੰ ਖਾਨਾ ਬਦੋਸ਼ ਦੱਸਿਆ ਹੈ। ਇਸ ਮੌਕੇ ਰਵਿੰਦਰ ਕੌਰ ਬੇਦੀ&comma;&nbsp&semi; ਜੀਡੀਐਸ ਬੇਦੀ ਤੇ ਐਚਜੀਵੀ ਸਿੰਘ ਹਾਜ਼ਰ ਸਨ&comma; ਜਿਹਨਾਂ ਦੁਆਰਾ ਕਿਤਾਬਾਂ ਬਾਰੇ ਸੰਖੇਪ ਟਿੱਪਣੀਆਂ ਕੀਤੀਆਂ ਗਈਆਂ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;