&NewLine;<p class&equals;"wp-block-paragraph"> <strong>ਜਲੰਧਰ&sol;ਲੁਧਿਆਣਾ&sol;ਚੰਡੀਗੜ੍ਹ &vert;<&sol;strong> ਕੱਲ ਭਾਵ 31 ਅਕਤੂਬਰ ਨੂੰ ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ 2022 ਦੇ ਨਤੀਜੇ ਲੁਧਿਆਣਾ ਵਿੱਚ ਸ਼ਾਮ 6 ਵਜੇ ਘੋਸ਼ਿਤ ਕੀਤੇ ਗਏ। ਦੱਸ ਦਈਏ ਕਿ ਇਹ ਦੀਵਾਲੀ ਬੰਪਰ ਲਾਟਰੀ ਦੀਆਂ ਟਿਕਟਾਂ ਨੂੰ ਖਰੀਦਣ ਲਈ ਲੋਕਾਂ ਕੋਲ ਆਨਲਾਈਨ ਵਿਕਲਪ ਵੀ ਸੀ ਜੋ ਕਿ ਇਸ ਸਾਲ ਦੀ ਨਵੀਂ ਸਕੀਮ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੱਸਣਯੋਗ ਹੈ ਕਿ ਇਸ ਲਾਟਰੀ ਵਿੱਚ ਕਈ ਇਨਾਮ ਹਨ&comma; ਪਹਿਲਾ&sol;ਬੰਪਰ ਇਨਾਮ 2&period;50 ਕਰੋੜ ਰੁਪਏ ਹੈ ਅਤੇ ਹਰੇਕ ਟਿੱਕਰ ਦੀ ਕੀਮਤ 500 ਰੁਪਏ ਹੈ&comma; ਜਿਸ ਵਿੱਚ ਡਾਕ ਅਤੇ ਪੈਕਿੰਗ ਖਰਚੇ 90 ਰੁਪਏ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ ਜੇਤੂ ਦਾ ਪਹਿਲਾ ਇਨਾਮ ਟਿਕਟ ਨੰਬਰ&colon; A278471 ਹੈ। ਬਾਕੀ ਇਨਾਮਾਂ ਦੀ ਸੂਚੀ ਤੁਸੀਂ ਹੇਠਾਂ ਦੇਖ ਸਕਦੇ ਹੋ।<&sol;p>&NewLine;&NewLine;&NewLine;&NewLine;<figure class&equals;"wp-block-image"><img src&equals;"https&colon;&sol;&sol;images&period;news18&period;com&sol;punjabi&sol;uploads&sol;2022&sol;11&sol;Canva-6&period;jpg" alt&equals;""&sol;><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;