<p><strong>ਅੰਮ੍ਰਿਤਸਰ &vert; <&sol;strong>ਇਕ ਵਾਰ ਫਿਰ ਖਾਕੀ ਵਰਦੀ ਦਾਗਦਾਰ ਹੁੰਦੀ ਦਿਖਾਈ ਦਿੱਤੀ&comma; ਜਿਥੇ ਇਕ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਖਾਕੀ ਵਰਦੀ ਨੂੰ ਸ਼ਰੇਆਮ ਦਾਗਦਾਰ ਕੀਤਾ ਗਿਆ । ਪੁਲਿਸ ਮੁਲਾਜ਼ਮ ਜਿਸ ਦਾ ਨਾਂ ਆਸ਼ੀਸ਼ ਲਾਲ ਹੈ ਇਹ ਨਸ਼ੇ ਵਿਚ ਝੂਮਦਾ  ਦਿਖਾਈ ਦਿੱਤਾ ਹੈ। ਇਸ ਦੇ ਕੋਲ ਆਪਣੇ ਪੈਰਾਂ &&num;8216&semi;ਤੇ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ । ਲੋਕਾਂ ਦਾ ਕਹਿਣਾ ਸੀ ਕਿ ਇਹ ਰਣਜੀਤ ਐਵਨਿਊ ਦੇ ਫਲੈਟਾਂ ਵਿਚ ਆ ਕੇ ਨਸ਼ਾ ਪੀਂਦਾ ਤੇ ਵੇਚਦਾ ਹੈ ।<&sol;p>&NewLine;<p>ਅਸੀਂ ਕਈ ਵਾਰ ਇਸ ਨੂੰ ਵੇਖਿਆ ਹੈ। ਅੱਜ ਇਲਾਕੇ ਦੇ ਲੋਕਾਂ ਨੇ ਰੰਗੇ ਹੱਥੀ ਇਸ ਨੂੰ ਫੜਿਆ ਜਦੋਂ ਇਹ ਨਸ਼ਾ ਪੀ ਰਿਹਾ ਸੀ । ਤੁਸੀਂ ਵੇਚ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨਸ਼ੇ ਵਿਚ ਝੂਮਦਾ ਨਜ਼ਰ ਆ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਖੁਦ ਹੀ ਪੁਲਿਸ ਮੁਲਾਜ਼ਮ ਨਸ਼ਾ ਵੇਚ ਰਹੇ ਹਨ ਤੇ ਪੀ ਰਹੇ ਹਨ। ਇਨ੍ਹਾਂ ਨੇ ਲੋਕਾਂ ਨੂੰ ਕੀ ਰੋਕਣਾ ਹੈ&comma; ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਅਧਿਕਾਰੀ ਆਪਣੇ ਮੁਲਾਜ਼ਮ  ਖਿਲਾਫ ਕੀ ਕਾਰਵਾਈ ਕਰਦੇ ਹਨ ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;