ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤੀ ਕਰੰਸੀ ਨੋਟਾਂ ਉਤੇ ਮਹਾਤਮਾ ਗਾਂਧੀ ਦੇ ਨਾਲ ਗਣੇਸ਼ ਤੇ ਲਕਸ਼ਮੀ ਜੀ ਦੀ ਫੋਟੋ ਲਗਾਉਣ ਦੀ ਮੰਗ ਕੀਤੀ ਹੈ। ਇਸ ਪਿੱਛੇ ਉਨ੍ਹਾਂ ਦਾ ਤਰਕ ਹੈ ਕਿ ਇਸ ਨਾਲ ਪੂਰੇ ਦੇਸ਼ ਨੂੰ ਗਣੇਸ਼ ਤੇ ਲਕਸ਼ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ।
- ਜਲੰਧਰ – ਬੇਅਦਬੀ ਦਾ ਮੁਲਜ਼ਮ ਗ੍ਰਿਫਤਾਰ
ਜਲੰਧਰ, 9 ਅਪ੍ਰੈਲ : ਏ.ਸੀ.ਪੀ. ਉੱਤਰੀ, ਸ਼੍ਰੀ ਰਿਸ਼ਭ ਭੋਲਾ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ…
- ਸਰਕਾਰ ਨੇ ਬਜਟ ਦਾ 12 ਫੀਸਦੀ ਹਿੱਸਾ ਸਿੱਖਿਆ ਖੇਤਰ ਲਈ ਰੱਖਿਆ – ਚੱਬੇਵਾਲ
ਫਗਵਾੜਾ , 7 ਅਪ੍ਰੈਲ: ਪੰਜਾਬ ਸਰਕਾਰ ਵਲੋਂ “ ਪੰਜਾਬ ਸਿੱਖਿਆ ਕ੍ਰਾਂਤੀ “ ਤਹਿਤ ਸਕੂਲਾਂ ਦੀ…
- ਯੁੱਧ ਨਸ਼ਿਆਂ ਵਿਰੁੱਧ : ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਵੱਡਾ ਐਕਸ਼ਨ, ਰਿਕਾਰਡ ਦੇ ਬਿਨ੍ਹਾਂ ਤਿੰਨ ਦਵਾਈਆਂ ਵੇਚਣ ‘ਤੇ ਲਗਾਈ ਰੋਕ
ਜਲੰਧਰ, 29 ਮਾਰਚ | ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਜਲੰਧਰ ਦੇ…
- ਜਲੰਧਰ ਦਾ ਗੁਰਿੰਦਰਵੀਰ ਸਿੰਘ ਚਮਕਿਆ ; 100 ਮੀਟਰ ਫਰਾਟਾ ਦੌੜ ‘ਚ 10.20 ਸਕਿੰਟ ਦੇ ਸਮੇਂ ਨਾਲ ਬਣਾਇਆ ਨਵਾਂ ਰਿਕਾਰਡ
ਜਲੰਧਰ, 30 | ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਜਾਬ ਸਰਕਾਰ ਵਲੋਂ ਗੁਰਿੰਦਰਵੀਰ ਸਿੰਘ…
- ਖੰਨਾ ‘ਚ ਕਾਰ ਨੇ ਸਕੂਟਰ ਨੂੰ ਟੱਕਰ ਮਾਰੀ, ਹਾਦਸੇ ‘ਚ ਔਰਤ ਦੀ ਮੌਤ, 4 ਸਾਲ ਦੇ ਬੇਟੇ ਨੂੰ ਸਕੂਲ ਛੱਡਣ ਗਈ ਸੀ
ਲੁਧਿਆਣਾ, 17 ਫਰਵਰੀ | ਖੰਨਾ 'ਚ ਲਲਹੇੜੀ ਰੋਡ ਰੇਲਵੇ ਪੁਲ 'ਤੇ ਇਕ ਤੇਜ਼ ਰਫਤਾਰ ਵਾਹਨ…
- ਨੰਗਲ ਵਰਕਸ਼ਾਪ ‘ਚ ਹੋਈ ਕਰੋੜ ਰੁਪਏ ਦੇ ਜਿੰਕ ਚੋਰੀ ,ਬੀਬੀਐਮਬੀ ਦੇ ਚੀਫ ਇੰਜੀਨਿਅਰ ਦਾ ਤਬਾਦਲਾ ਰੱਦ, ਛੁੱਟੀ ’ਤੇ ਭੇਜਿਆ; ਜਾਣੋ ਪੂਰਾ ਮਾਮਲਾ..
ਚੰਡੀਗੜ :7/ਫਰਵਰੀ, ਬੀਬੀਐਮਬੀ(ਭਾਖੜਾ ਬਿਆਸ ਪ੍ਰਬੰਧਨ ਬੋਰਡ ) ਨੇ ਨੰਗਲ ਦੇ ਮੁੱਖ ਇੰਜੀਨੀਅਰ ਸੀਪੀ ਸਿੰਘ ਦਾ…
- ਸੁਨਿਆਰੇ 2 ਭਰਾਵਾਂ ‘ਤੇ ਫਿਲਮੀ ਸਟਾਈਲ ‘ਚ ਘੇਰ ਕੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਦੋਵੇਂ ਜ਼ਖਮੀ
ਗੁਰਦਾਸਪੁਰ, 6 ਫਰਵਰੀ | ਬੁੱਧਵਾਰ ਸ਼ਾਮ ਨੂੰ ਗੁਰਦਾਸਪੁਰ ਵਿਚ ਤਿੰਨ ਬਦਮਾਸ਼ਾਂ ਨੇ ਲਵਲੀ ਜਵੈਲਰਜ਼ ਦੇ…
- Bathindaਵਿਖੇ ਬਸੰਤ ‘ਤੇ ਪੁੱਤ ਲਈ ਪਤੰਗ ਲੈਣ ਗਏ ਪਿਓ ਦਾ ਬੇਰਹਿਮੀ ਨਾਲ ਕਤਲ..
ਬਠਿੰਡਾ 3 feb :ਕੱਲ ਬਸੰਤ ਪੰਚਮੀ ਵਾਲੇ ਦਿਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਵਿੱਚ ਇਕ…
- ਕੈਨੇਡਾ ‘ਚ ਲਾਪਤਾ ਹੋਈ ਪੰਜਾਬੀ ਕੁੜੀ, ਸੋਸ਼ਲ ਮੀਡੀਆ ਅਕਾਊਂਟ ਸਾਰੇ ਬੰਦ, ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜੀ ਸੀ ਬਾਹਰ
ਬਠਿੰਡਾ, 23 ਜਨਵਰੀ | ਬਠਿੰਡਾ ਤੋਂ ਕੈਨੇਡਾ ਗਈ ਲੜਕੀ ਲਾਪਤਾ ਹੋ ਗਈ। ਪਿੰਡ ਸੰਦੋਹਾ ਦੀ…
- ਜਲੰਧਰ ‘ਚ ਬਦਮਾਸ਼ਾਂ ਨੇ ਫਾਰਮ ਹਾਊਸ ਨੂੰ ਲਗਾਈ ਅੱਗ, ਕੰਬਾਈਨ ਸਣੇ ਕੀਮਤੀ ਸਾਮਾਨ ਸੜ ਕੇ ਸੁਆਹ
ਜਲੰਧਰ, 21 ਜਨਵਰੀ | ਸਵੇਰੇ ਚਾਰ ਵਜੇ ਇੱਕ ਕਿਸਾਨ ਦੇ ਫਾਰਮ ਹਾਊਸ ਨੂੰ ਕੁਝ ਸ਼ਰਾਰਤੀ…