&NewLine;<p class&equals;"wp-block-paragraph"><strong>ਹੁਸ਼ਿਆਰਪੁਰ &period;<&sol;strong> ਪਬਲਿਕ ਰਿਲੇਸ਼ਨ ਅਫਸਰ ਕਮਲ ਪਾਲ ਨੂੰ ਹੁਸ਼ਿਆਰਪੁਰ ਦਾ ਨਵਾਂ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ &lpar;DPRO&rpar; ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਵੇਲੇ &&num;8216&semi;ਚ ਇਨ੍ਹਾਂ ਦੀ ਤਾਇਨਾਤੀ ਮੁੱਖ ਮੰਤਰੀ ਦਫਤਰ ਚੰਡੀਗੜ੍ਹ &&num;8216&semi;ਚ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ ਦੇ ਰਹਿਣ&NewLine;ਵਾਲੇ ਨੌਜਵਾਨ ਅਫਸਰ ਕਮਲ ਪਾਲ ਬਠਿੰਡਾ ਅਤੇ ਅੰਮ੍ਰਿਤਸਰ ਵਿੱਚ ਡੀਪੀਆਰਓ ਦੇ ਤੌਰ &&num;8216&semi;ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸੋਮਵਾਰ ਨੂੰ&NewLine;ਉਹ ਹੁਸ਼ਿਆਰਪੁਰ &&num;8216&semi;ਚ ਚਾਰਜ ਸੰਭਾਲ ਸਕਦੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹੁਸ਼ਿਆਰਪੁਰ ਦੇ&NewLine;ਡੀਪੀਆਰਓ ਹਾਕਮ ਥਾਪਰ ਦਾ ਤਬਾਦਲਾ ਜਲੰਧਰ ਹੋ ਗਿਆ ਹੈ। ਉਹ ਸੋਮਵਾਰ ਨੂੰ ਜਲੰਧਰ ਦਾ ਚਾਰਜ&NewLine;ਸੰਭਾਲਣਗੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;