&NewLine;<p class&equals;"wp-block-paragraph"><strong>ਹੈਲਥ ਡੈਸਕ &vert; <&sol;strong>ਆਮ ਤੌਰ &&num;8216&semi;ਤੇ ਰੱਸ ਨੂੰ ਚਾਹ &&num;8216&semi;ਚ ਡੁਬੋ ਕੇ ਖਾਣ ਦਾ ਬਹੁਤ ਮਜ਼ਾ ਆਉਂਦਾ ਹੈ&comma; ਇਹ ਕੁਝ ਸਮੇਂ ਲਈ ਭੁੱਖ ਨੂੰ ਵੀ ਦੂਰ ਕਰਦਾ ਹੈ। ਜੇਕਰ ਤੁਸੀਂ ਰੋਜ਼ ਚਾਹ ਨਾਲ ਰੱਸ ਖਾਂਦੇ ਹੋ ਤਾਂ ਸਿਹਤ ਲਈ ਖਤਰਾ ਪੈਦਾ ਹੋ ਸਕਦੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਰੱਸ ਰਿਫਾਈਂਡ&comma; ਆਟਾ&comma; ਚੀਨੀ&comma; ਤੇਲ&comma; ਪ੍ਰਜ਼ਰਵੇਟਿਵ&comma; ਫੂਡ ਕਲਰ ਦਾ ਮਿਸ਼ਰਣ ਹੈ ਅਤੇ ਸਿਹਤ ਮਾਹਿਰਾਂ ਮੁਤਾਬਕ ਰੱਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਵਧਣ ਦੇ ਨਾਲ-ਨਾਲ ਸਰੀਰ &&num;8216&semi;ਚ ਸੋਜ ਵੀ ਹੁੰਦੀ ਹੈ। ਵਾਰ-ਵਾਰ ਰੱਸ ਖਾਣ ਨਾਲ ਗਲੂਕੋਜ਼ ਦਾ ਪੱਧਰ ਅਸੰਤੁਲਿਤ ਹੁੰਦਾ ਹੈ ਅਤੇ ਸਰੀਰ ਵਿਚ ਸੋਜ ਵਧ ਜਾਂਦੀ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਰੱਸ ਤੁਹਾਡੀਆਂ ਅੰਤੜੀਆਂ ਨੂੰ ਪ੍ਰਭਾਵਿਤ ਕਰਦਾ ਹੈ&comma; ਰੋਗ ਪ੍ਰਤੀਰੋਧਕ ਸ਼ਕਤੀ ਅਤੇ ਹਾਰਮੋਨਜ਼ ਨੂੰ ਕਮਜ਼ੋਰ ਕਰਦਾ ਹੈ ਤੇ ਭਾਰ ਵਧਾਉਂਦਾ ਹੈ। ਰੱਸ ਸਿਰਫ ਤੁਹਾਡੇ ਸਰੀਰ ਵਿਚ ਕੈਲਰੀ ਵਧਾਉਂਦਾ ਹੈ। ਦਿਨ ਵਿਚ 2 ਰੱਸ ਖਾਣ ਨਾਲ ਵੀ ਬਹੁਤ ਸਾਰੀ ਕੈਲਰੀ ਵਧ ਸਕਦੀ ਹੈ। ਬੇਸ਼ੱਕ ਤੁਸੀਂ ਸਾਰਾ ਦਿਨ ਖੰਡ ਤੋਂ ਦੂਰ ਰਹੋ। ਭੂਰਾ ਰੰਗ ਦੇਣ ਲਈ ਰੱਸ ਵਿਚ ਜੋੜੇ ਜਾਂਦੇ ਹਨ ਭੂਰੇ ਕਲਰ&comma; ਜੋ ਸਿਹਤ ਲਈ ਹਾਨੀਕਾਰਕ ਹਨ ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;