&NewLine;<p class&equals;"wp-block-paragraph"><&sol;p>&NewLine;&NewLine;&NewLine;&NewLine;<p class&equals;"wp-block-paragraph"><strong>ਨਵੀਂ ਦਿੱਲੀ&period;<&sol;strong> ਬਿੱਗ ਬੌਸ-13 ਦਾ ਮਸ਼ਹੂਰ ਸ਼ੋਅ ਨਾ ਸਿਰਫ ਭਾਰਤ ਵਿਚ&comma; ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਦੇਖਿਆ ਜਾ ਰਿਹਾ ਹੈ। ਸ਼ੋਅ&NewLine;ਵਿੱਚ ਅਸੀਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਦਾ ਕਾਫੀ ਦਬਦਬਾ ਹੈ। ਬਿੱਗ ਬੌਸ ਦੇ ਘਰ &&num;8216&semi;ਚ ਅਸੀਮ ਰਿਆਜ਼ ਦੀ ਤਸਵੀਰ ਗੁੱਸੇ&&num;8217&semi; ਚ ਆਏ ਨੌਜਵਾਨ ਦੀ ਬਣੀ ਹੋਈ ਹੈ ਅਤੇ&NewLine;ਦਰਸ਼ਕ ਵੀ ਉਸਨੂੰ ਬਹੁਤ ਪਸੰਦ ਕਰ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇੱਕ ਹੋਰ ਵੱਡਾ ਨਾਮ ਅਸੀਮ ਰਿਆਜ਼ ਪ੍ਰਸ਼ੰਸਕਾਂ ਦੀ ਸੂਚੀ ਵਿੱਚ&NewLine;ਸ਼ਾਮਲ ਹੋ ਗਿਆ ਹੈ। ਇਹ ਨਾਮ ਕਿਸੇ ਹੋਰ ਦਾ ਨਹੀਂ ਬਲਕਿ ਡਬਲਯੂ&period;ਡਬਲਯੂ&period;ਈ&period; ਦੇ ਸੁਪਰਸਟਾਰ ਜੌਨ ਸੀਨਾ&NewLine;ਦਾ ਹੈ। ਉਹਨਾਂ ਨੇ ਆਪਣੇ ਇੰਸਟਾਗਰਾਮ ਉੱਤੇ ਅਸੀਮ ਰਿਆਜ਼ ਦੀ ਫੋਟੋ ਸਾਂਝੀ ਕੀਤੀ ਹੈ। ਹੁਣ&NewLine;ਬਾਲੀਵੁੱਡ ਅਭਿਨੇਤਾ ਅਤੇ ਨਿਰਮਾਤਾ ਕਮਲ ਆਰ ਖਾਨ ਨੇ ਇਸ &OpenCurlyQuote;ਤੇ ਪ੍ਰਤੀਕ੍ਰਿਆ ਵੀ ਦਿੱਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕਮਲ ਆਰ ਖਾਨ ਨੇ ਲਿਖਿਆ ਹੈ ਕਿ ਅਸੀਮ ਰਿਆਜ਼ ਲਈ ਇਸ ਤੋਂ ਵੱਡੀ ਪ੍ਰਾਪਤੀ ਹੋਰ ਕੋਈ ਨਹੀਂ ਹੋ ਸਕਦੀ ਕਿ ਉਸਨੂੰ ਜੌਨ ਸੀਨਾ ਦਾ ਸਮਰਥਨ ਮਿਲਿਆ ਹੈ। ਅਸੀਮ ਰਿਆਜ਼ ਨੂੰ ਵਧਾਈ ਹੋਵੇ ਤੁਸੀਂ ਸਟਾਰ ਬਣ ਗਏ ਹੋ। &&num;8220&semi;ਕਮਲ ਆਰ ਖਾਨ ਨੇ ਇਸ ਸਬੰਧ ਵਿਚ ਟਵੀਟ ਕਰਕੇ ਬਿਗ ਬੌਸ 13 ਦੇ ਮੁਕਾਬਲੇਬਾਜ਼ ਅਸੀਮ ਰਿਆਜ਼ ਨੂੰ ਵਧਾਈ ਦਿੱਤੀ ਹੈ। ਕਮਲ ਆਰ ਖਾਨ ਦੇ ਇਸ ਟਵੀਟ ਨੂੰ ਕਾਫੀ ਸੁਰਖੀਆਂ ਮਿਲ ਰਹੀਆਂ ਹਨ। ਦੱਸ ਦੇਈਏ ਕਿ ਜੌਨ ਸੀਨਾ ਨੇ ਅਸੀਮ ਦੀ ਫੋਟੋ ਨੂੰ ਸ਼ੇਅਰ ਕਰਨ ਤੋਂ ਬਾਅਦ ਚਾਰੇ ਪਾਸੇ ਇਸੇ ਗੱਲ ਦੀ ਚਰਚਾ ਹੋ ਰਹੀ ਹੈ। ਪ੍ਰਸ਼ੰਸਕ ਇਸ ਸੰਬੰਧ ਵਿਚ ਬਹੁਤ ਟਵੀਟ ਕਰ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong>&nbsp&semi;ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;