&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਰਿਲਾਂਇਸ ਜਿਓ ਨੇ ਆਪਣੇ ਗ੍ਰਾਹਕਾਂ ਨੂੰ ਇੱਕ ਹੋਰ ਨਵਾਂ ਤੋਹਫਾ ਦਿੱਤਾ ਹੈ। ਜਿਓ ਹੁਣ ਪੂਰੇ ਇੰਡੀਆ &&num;8216&semi;ਚ ਹਰ ਵਾਈਫਾਈ ਤੇ ਫ੍ਰੀ ਵੀਡਿਓ ਤੇ ਵਾਇਸ ਕਾਲ ਦੀ ਸਰਵਿਸ ਦੇ ਰਿਹਾ ਹੈ। ਇਹ ਸਰਵਿਸ ਕਿਸੇ ਵੀ ਵਾਈਫਾਈ &nbsp&semi;&&num;8216&semi;ਤੇ ਚਲ ਸਕਦੀ ਹੈ&comma; ਮਤਲਬ ਘਰ ਜਾਂ ਆਫਿਸ ਅਤੇ ਬਾਹਰ ਕਿਸੇ ਵੀ ਫ੍ਰੀ ਵਾਈਫਾਈ &&num;8216&semi;ਤੇ ਸਵਿਚ ਕਰ ਕੇ ਵੀਡਿਓ ਤੇ ਵਾਇਸ ਕਾਲ ਕੀਤੀ ਜਾ ਸਕਦੀ ਹੈ। ਸ਼ਰਤ ਸਿਰਫ ਇੰਨੀ ਹੈ ਕਿ ਤੁਹਾਡੇ ਕੋਲ ਵਾਇਸ ਪਲਾਨ ਵੀ ਹੋਣਾ ਚਾਹੀਦਾ ਹੈ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;Untitled&period;jpg" alt&equals;"" class&equals;"wp-image-715"&sol;><figcaption> Android ਫੋਨ &&num;8216&semi;ਤੇ ਇਸ ਤਰਾਂ ਸ਼ੁਰੂ ਹੋਵੇਗੀ ਸਰਵਿਸ।<br> <&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph"><br>ਆਪਣੇ ਇਨਡ੍ਰਾਇਡ ਮੋਬਾਇਲ &&num;8216&semi;ਤੇ ਸੈਟਿੰਗ &&num;8216&semi;ਚ ਜਾ ਕੇ ਵਾਈਫਾਈ ਕਾਲਿੰਗ ਨੂੰ ਇਨੇਬਲ ਕਰਨਾ ਹੈ। ਜੇਕਰ ਤੁਹਾਡੇ ਕੋਲ ਆਈਓਐਸ ਹੈ ਤਾਂ ਫੋਨ ਸੈਟਿੰਗ &&num;8216&semi;ਚ ਜਾ ਕੇ ਵਾਈਫਾਈ ਕਾਲ ਇਨੇਬਲ ਕਰਨੀ ਹੈ। ਜੇਕਰ ਤੁਹਾਡਾ ਫੋਨ ਕੰਪੈਟੇਬਲ ਹੋਇਆ ਤਾਂ ਹੀ ਤੁਹਾਨੂੰ ਵਾਈਫਾਈ ਕਾਲਿੰਗ ਵਾਲੀ ਆਪਸ਼ਨ ਨਜ਼ਰ ਆਵੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;ios&period;jpg" alt&equals;"" class&equals;"wp-image-716"&sol;><figcaption> ios ਫੋਨ &&num;8216&semi;ਤੇ ਇਸ ਤਰਾਂ ਸ਼ੁਰੂ ਹੋਵੇਗੀ ਸਰਵਿਸ।<&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph"><br>ਰਿਲਾਂਇਸ ਇਸ &&num;8216&semi;ਤੇ ਪਿਛਲੇ ਕੁਝ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ ਜਿਸ ਦੀ ਟੈਸਟਿੰਗ ਪੂਰੀ ਹੋਣ ਤੋ ਬਾਅਦ ਇਹ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਹ ਸਿਰਫ ਕੁੱਝ ਹੀ ਕੰਪਨੀਆਂ ਦੇ ਕੁੱਝ ਮਾਡਲਾਂ &&num;8216&semi;ਤੇ ਕੰਮ ਕਰੇਗੀ।<br>ਜਿਓ ਇਸ ਵੇਲੇ ਨੇਸ਼ਨ ਵਾਇਡ 150 ਸਮਾਰਟਫੋਂਨਾ &&num;8216&semi;ਚ ਮੋਜੂਦ ਹੈ।  à¨‰à¨ªà¨­à©‹à¨—ਤਾ ਆਪਣੇ ਮੋਜੂਦਾ ਜਿਓ ਨੰਬਰ ਤੋ ਵੀਡਿਓ ਤੇ ਵੋਆਇਸ ਕਾਲ&comma; ਕਰ ਜਾਂ ਰਿਸੀਵ ਕਰ ਸਰਦੇ ਹਨ। ਇਸ ਦੇ ਕੋਈ ਐਡੀਸ਼ਨਲ ਚਾਰਜ ਨਹੀਂ ਲਗਣਗੇ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>Note&colon;<&sol;strong> <strong>ਵਟਸਐਪ &&num;8216&semi;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ <&sol;strong><a href&equals;"https&colon;&sol;&sol;chat&period;whatsapp&period;com&sol;Fb9tOwA2fVfLyWX0sBTcdM">https&colon;&sol;&sol;chat&period;whatsapp&period;com&sol;Fb9tOwA2fVfLyWX0sBTcdM<&sol;a> <strong>&&num;8216&semi;ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ। <&sol;strong> <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;