<p><strong>ਝਾਰਖੰਡ&comma; 23 ਨਵੰਬਰ &vert;<&sol;strong> ਝਾਰਖੰਡ ਦੀਆਂ 81 ਸੀਟਾਂ &&num;8216&semi;ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਰੁਝਾਨਾਂ &&num;8216&semi;ਚ ਜੇਐੱਮਐੱਮ ਗਠਜੋੜ 51 ਸੀਟਾਂ &&num;8216&semi;ਤੇ ਅੱਗੇ ਹੈ। ਇਹ ਅੰਕੜਾ 41 ਦੇ ਬਹੁਮਤ ਨਾਲੋਂ 9 ਸੀਟਾਂ ਵੱਧ ਹੈ। ਭਾਜਪਾ ਗਠਜੋੜ 28 ਸੀਟਾਂ &&num;8216&semi;ਤੇ ਅੱਗੇ ਹੈ। ਉਹ ਹੋਰ 2 ਸੀਟਾਂ &&num;8216&semi;ਤੇ ਅੱਗੇ ਚੱਲ ਰਹੇ ਹਨ।<&sol;p>&NewLine;<p>ਸੂਬੇ ਦੀਆਂ 81 ਸੀਟਾਂ &&num;8216&semi;ਤੇ 13 ਅਤੇ 20 ਨਵੰਬਰ ਨੂੰ 68 ਫੀਸਦੀ ਵੋਟਿੰਗ ਹੋਈ ਸੀ। ਇਹ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਪ੍ਰਤੀਸ਼ਤਤਾ ਹੈ। ਇੱਥੇ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 41 ਹੈ।<&sol;p>&NewLine;<p>2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇਐਮਐਮ ਨੇ 30&comma; ਕਾਂਗਰਸ ਨੇ 16 ਅਤੇ ਆਰਜੇਡੀ ਨੇ ਇੱਕ ਸੀਟ ਜਿੱਤੀ ਸੀ। ਤਿੰਨਾਂ ਪਾਰਟੀਆਂ ਦਾ ਗਠਜੋੜ ਸੀ। ਫਿਰ ਜੇਐਮਐਮ ਆਗੂ ਹੇਮੰਤ ਸੋਰੇਨ ਮੁੱਖ ਮੰਤਰੀ ਬਣੇ। ਭਾਜਪਾ ਨੂੰ 25 ਸੀਟਾਂ ਮਿਲੀਆਂ ਸਨ।<&sol;p>&NewLine;<p>&lpar;Note &colon; ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;