<p><strong>ਜਲੰਧਰ&comma; 1 ਅਪ੍ਰੈਲ &vert;<&sol;strong> ਸ਼ਹਿਰ ਦੇ ਸੀਨੀਅਰ ਐਡਵੋਕੇਟ ਨਰਿੰਦਰ ਬਜਾਜ ਦਾ ਸੋਮਵਾਰ ਸ਼ਾਮ ਇੱਕ ਨਿੱਜੀ ਹਸਪਤਾਲ &&num;8216&semi;ਚ ਦੇਹਾਂਤ ਹੋ ਗਿਆ। ਉਹ ਇੱਕ ਹਫਤੇ ਤੋਂ ਲੀਵਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਸਪਤਾਲ &&num;8216&semi;ਚ ਭਰਤੀ ਸਨ। ਹਫਤੇ ਦੌਰਾਨ ਉਨ੍ਹਾਂ ਦੀਆਂ ਕਈ ਵਾਰ ਸਰਜਰੀ ਹੋਈ ਪਰ ਉਹ ਰਿਕਵਰ ਨਹੀਂ ਕਰ ਸਕੇ।<&sol;p>&NewLine;<p>ਨਰਿੰਦਰ ਬਜਾਜ ਜੀਐਸਟੀ ਦੇ ਐਕਸਪਰਟ ਸਨ ਅਤੇ ਅਜਿਹੇ ਕੇਸਾਂ ਨੂੰ ਬਖੂਬੀ ਡੀਲ ਕਰਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਇੱਕ ਅਪ੍ਰੈਲ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ &&num;8216&semi;ਚ ਹੋਵੇਗਾ।<&sol;p>&NewLine;<p>ਨਰਿੰਦਰ ਬਜਾਜ ਦੇ ਪਰਿਵਾਰ &&num;8216&semi;ਚ ਪਤਨੀ ਨਿਰੁਪਮਾ ਬਜਾਜ&comma; ਬੇਟਾ ਸੀਏ ਤੁਸ਼ਾਰ ਬਜਾਜ ਅਤੇ ਬੇਟਾ ਸ਼ਿਵੇਸ਼ ਬਜਾਜ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;