à¨à©à¨°à¨ªà©à¨°à©à¨¤ ਡà©à¨¨à© | à¨à¨²à©°à¨§à¨°

à¨à©à¨°à©à¨¨à¨¾ à¨à¨¾à¨°à¨¨ ਸਾਰ੠à¨à¨¾à¨°à©à¨¬à¨¾à¨° ਠੱਪ ਹ੠à¨à¨ ਹਨ। ਫà©à¨à¨à¨°à©à¨à¨ ਬੰਦ ਹ੠à¨à¨à¨à¨ ਹਨ। à¨à©±à¨¥à© ਹ੠à¨à¨²à©°à¨§à¨° ਦਾ ਲà©à¨à¨¦à¨° à¨à©°à¨ªà¨²à©à¨à¨¸ ਵ੠ਬੰਦ ਹà©à¨£ ਦ੠à¨à¨à¨¾à¨° à¨à©±à¨¤à© à¨à©à¨¾ ਹà©à¥¤ ਲà©à¨à¨¦à¨° à¨à©°à¨ªà¨²à©à¨à¨¸ à¨à©à¨°à©à¨¨à¨¾ ਦ੠ਮਾਰ ਤà©à¨ ਪਹਿਲਾਠਦਾ ਹ੠29 ਠà¨à¨¤à©à¨¬à¨° 2019 ਤà©à¨ ਬੰਦ ਪਿਠਹà©à¥¤ ਹà©à¨£ à¨à©à¨°à©à¨¨à¨¾ ਦ੠ਮਾਰ ਨ੠à¨à¨¸ ਨà©à©° ਹà©à¨° ਲਿੱਸਾ à¨à¨° ਦਿੱਤਾ ਹà©à¥¤ ਲà©à¨à¨¦à¨° à¨à©°à¨ªà¨²à©à¨à¨¸ ਦ੠ਪà©à¨°à¨§à¨¾à¨¨ ਪà©à¨°à¨µà©à¨¨ à¨à©à¨®à¨¾à¨° ਰà¨à© ਨ੠ਦੱਸਿਠà¨à¨¿ ਸਾਡਾ à¨à¨¾à¨°à©à¨¬à¨¾à¨° ਪਹਿਲਾਠਹ੠ਮੰਦ੠ਦà©à¨à¨ ਰਾਹਾਠ‘ਤ੠ਸà©à¥¤ à¨à©à¨°à©à¨¨à¨¾ ਸੰà¨à¨ ਨ੠ਹà©à¨£ ਹਾਲਾਤ à¨à©°à¨¨à© ਬਦਤਰ à¨à¨° ਦਿੱਤ੠ਹਨ à¨à¨¿ ਠਸà©à¨ à¨à¨¸ à¨à¨¾à¨°à©à¨¬à¨¾à¨° ਨà©à©° ਮà©à© à¨à©à¨¾ à¨à¨°à¨¨ ਬਾਰ੠ਸà©à¨ ਵ੠ਨਹà©à¨ ਸà¨à¨¦à©à¥¤ à¨à¨¹ ਸਾਡ੠ਵੱਸ ਵਿੱਠਨਹà©à¨ ਹà©à¥¤

à¨à©±à¨à© ਮਾਲ ਦਾ ਵਿà¨à¨£à¨¾ ਠਤ੠ਪਿੰਡਾਠ‘à¨à©à¨ ਹੱਡਾ ਰà©à©à©à¨à¨ ਦਾ ਬੰਦ ਹà©à¨£à¨¾

à¨à¨¹ à¨à©±à¨à¨¾ à¨à¨®à©à¨¾ ਰੰਠਹ੠à¨à© à¨à¨¾à¨°à¨¤ ਦ੠ਵੱਡà©-ਵੱਡ੠ਸ਼ਹਿਰਾਠà¨à¨¿à¨µà©à¨ à¨à¨²à¨à©±à¨¤à¨¾, à¨à¨¨à©à¨, ਮਦਰਾਸ à¨à¨¦à¨¿ ਵਿਠà¨à¨¾à¨à¨¦à¨¾ ਸà©à¥¤ ਪਰ à¨à¨¦à©à¨ ਫà©à¨® ਸ਼à©à¨°à© ਹ੠à¨à¨¿à¨ ਤਾਠà¨à¨®à©à© ਦ੠ਬà©à©±à¨à¨¤ à¨à©±à¨ à¨à¨à¥¤ ਲà©à¨à¨¾à¨ ਨ੠à¨à¨®à©à© ਦà©à¨à¨ ਬਣà©à¨à¨ à¨à©à¨à¨¼à¨¾à¨ à¨à¨°à©à¨¦à¨£ ਦ੠ਥਾਠਫà©à¨® ਦà©à¨à¨ à¨à©à¨à¨¼à¨¾à¨ à¨à¨°à©à¨¦à¨£à©à¨à¨ ਸ਼à©à¨°à© à¨à¨° ਦਿੱਤà©à¨à¨à¥¤ à¨à¨¿à¨¹à©à© ਲà©à¨ ਪਿੰਡਾਠਵਿà¨à©à¨ à¨à¨®à©à¨¾ ਲ੠à¨à© à¨à¨à¨à¨¦à© ਸà©à¥¤ à¨à¨¹à¨¨à¨¾à¨ ਤà©à¨ à¨à¨¿à¨¸à© ਵ੠ਵਪਾਰ੠ਨ੠à¨à¨®à©à¨¾ ਨਾ à¨à¨°à©à¨¦à¨¿à¨ ਤ੠à¨à¨¹ ਲà©à¨ ਬà©à¨°à©à¨à¨¼à¨à¨¾à¨° ਹ੠à¨à¨ ਤ੠ਹà©à¨²à©-ਹà©à¨²à© à¨à¨°à¨à© à¨à¨¹ à¨à©°à¨® à¨à©±à¨à¨¦à¨¾ à¨à¨¿à¨à¥¤

ਨਵà©à¨ ਤà¨à¨¨à©à¨ ਬà©à©±à¨ ਬਲ੠ਨ੠à¨à©°à¨® à¨à©à¨¤à¨¾ ਪà©à¨°à¨à¨¾à¨µà¨¿à¨¤

ਦਲਿਤ ਪਰਿਵਾਰਾਠਤà©à¨ à¨à¨²à¨¾à¨µà¨¾ à¨à¨®à©à© ਦਾ à¨à©°à¨® ਹà©à¨° à¨à¨¾à¨¸à¨à¨¾à¨ ਦ੠ਲà©à¨à¨¾à¨ ਨ੠ਵ੠à¨à¨°à¨¨à¨¾ ਸ਼à©à¨°à© à¨à¨° ਦਿੱਤਾ। à¨à¨¹à¨¨à¨¾à¨ ਲà©à¨à¨¾à¨ ਨ੠ਬà©à©±à¨ ਬਲ੠ਤà¨à¨¨à©à¨ ਨਾਲ à¨à¨®à©à© ਰੰà¨à¨£ ਦਾ à¨à©°à¨® à¨à¨°à¨¨à¨¾ ਸ਼à©à¨°à© à¨à©à¨¤à¨¾ ਠਤ੠à¨à¨¿à¨¹à©à© ਦਲਿਤ ਲà©à¨ ਹੱਥਾਠਨਾਲ à¨à©°à¨® à¨à¨®à©à¨¾ ਰੰà¨à¨£ ਦਾ à¨à©°à¨® à¨à¨°à¨¦à© ਸ੠à¨à¨¹ à¨à¨¹à¨¨à¨¾à¨ ਲà©à¨à¨¾à¨ ਦà©à¨à¨ ਫà©à¨à¨à¨°à©à¨à¨ ਵਿਠਬà©à©±à¨ ਬਲ੠ਤà¨à¨¨à©à¨ ਨਾਲ à¨à©°à¨® à¨à¨°à¨¨ ਲੱà¨à©à¥¤à¨à¨¸ ਤà¨à¨¨à©à¨ ਵਿਠਠਨà©à¨à¨¾à¨ ਤਰà©à¨¹à¨¾à¨ ਦ੠à¨à©à¨®à©à¨à¨² ਵਰਤ੠à¨à¨¾à¨£ ਲੱà¨à© à¨à¨¿à¨¸ ਤà©à¨ ਸ਼ਹਿਰ ਵਾਸà©à¨à¨ ਨà©à©° ਮà©à¨¸à¨¼à¨à¨² à¨à¨à¨£ ਲੱà¨à© ਤਾਠਪà©à¨°à¨¦à©à¨¸à¨¼à¨£ ਵਿà¨à¨¾à¨ ਨ੠ਹà©à¨²à©-ਹà©à¨²à© à¨à¨¸ à¨à©°à¨® ਨà©à©° ਬੰਦ à¨à¨°à¨¨ ਲਠà¨à¨¹à¨¿ ਦਿੱਤਾ।

à¨à©à¨°à©à¨¨à¨¾ ਦ੠ਮਾਰ ਨਾਲ ਲà©à¨¦à¨° à¨à©°à¨ªà¨²à©à¨à¨¸ ਦਾ ਹà©à¨à¨ ਮਾà©à¨¾ ਹਾਲ : ਪà©à¨°à¨µà©à¨¨ à¨à©à¨®à¨¾à¨°

ਲà©à¨à¨¦à¨° à¨à©°à¨ªà¨²à©à¨à¨¸ ਦ੠ਪà©à¨°à¨§à¨¾à¨¨ ਪà©à¨°à¨µà©à¨¨ à¨à©à¨®à¨¾à¨° ਨ੠ਦੱਸਿਠà¨à¨¿ ਸਾਡਾ à¨à©°à¨® ਤਾਠਪਹਿਲਾਠਹ੠à¨à¨à¨¾ ਹ੠à¨à¨¿à¨ ਸ੠29 ਠà¨à¨¤à©à¨¬à¨° 2019 ਤà©à¨ ਸਾਡ੠à¨à¨¾à¨°à©à¨¬à¨¾à¨° ਬੰਦ ਹà©à¨£-ਹà©à¨£ à¨à¨°à¨¦à¨¾ ਹ੠ਪਰ ਹà©à¨£ à¨à©à¨°à©à¨¨à¨¾ ਵਾà¨à¨°à¨¸ ਨਾਲ ਲੱà¨à© ਲà©à¨à¨¡à¨¾à¨à¨¨ à¨à¨°à¨à© à¨à¨¸ à¨à¨ªà¨²à©à¨à¨¸ ਦ੠ਬਹà©à¨¤ ਮਾà©à© ਹਾਲ ਹà©à¨£ ਵਾਲ੠ਹਨ à¨à¨¹à¨¨à¨¾à¨ ਹ੠ਵ੠à¨à¨¿à¨¹à¨¾ ਸ਼ਾà¨à¨¦ ਹà©à¨£ ਸਾਡ੠ਲਠà¨à©±à¨ ਣਾ ਮà©à¨¸à¨¼à¨à¨² ਹ੠à¨à¨¾à¨µà©à¨à¨¾ à¨à¨¿à¨à¨à¨à¨¿ ਸਾਰà©à¨à¨ à¨à©à¨¨à¨°à©à¨¨ ਬੰਦ ਹ੠à¨à©à©±à¨à©à¨à¨ ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨®à©à© ਦਾ à¨à©°à¨® ਪà©à¨°à© ਤਰà©à¨¹à¨¾à¨ ਬੰਦ ਹ੠à¨à©à©±à¨à¨¾ ਹ੠: ਸà©à¨ ਸੱਤਪਾਲ ਮੱਲ

ਸà©à¨ ਸੱਤਪਾਲ ਨ੠à¨à¨¿à¨¹à¨¾ à¨à¨¿ ਠੱà¨à¨à©±à¨²à©à¨¹ à¨à¨®à©à© ਦਾ à¨à©°à¨® ਬੰਦ ਹ੠à¨à©à©±à¨à¨¿à¨ ਹà©à¥¤ à¨à©à¨°à©à¨¨à¨¾ ਦ੠ਸੰà¨à¨ à¨à¨°à¨à© ਤਾਠਪà©à¨°à© ਤਰà©à¨¹à¨¾à¨ ਬà©à©à¨¾ à¨à¨°à¨ ਹ੠à¨à¨¾à¨£à¨¾ ਹà©à¥¤ à¨à¨¹à¨¨à¨¾à¨ ਦੱਸਿਠà¨à¨¿ ਸਰà¨à¨¾à¨° ਨ੠à¨à¨¸ à¨à©°à¨® ਨà©à©° ਡਿਵà©à¨²à¨ª à¨à¨°à¨¨ ਲਠà¨à©à¨¨à¨°à©à¨¨ ਬਣਾà¨à¨à¨ ਸਨ, ਬਾਠਦ ਵਿਠਸਰà¨à¨¾à¨° ਨ੠à¨à¨¸ ਵੱਲ à¨à©à¨ ਧਿà¨à¨¨ ਨਹà©à¨ ਦਿੱਤਾ ਤ੠à¨à©°à¨® ਹà©à¨²à©-ਹà©à¨²à© ਬੰਦ ਹà©à¨£à¨¾ ਸ਼à©à¨°à© ਹ੠à¨à¨¿à¨à¥¤

ਬà©à¨à¨¾ ਮੰਡ੠‘ਠ1970 ਦ੠à¨à¨¸-ਪਾਸ ਸ਼à©à¨°à© ਹà©à¨à¨ ਸ੠à¨à¨®à©à© ਦਾ à¨à¨¾à¨°à©à¨¬à¨¾à¨° : à¨à¨à¨µà©°à¨¤ ਰਸà©à¨²à¨ªà©à¨°à©

ਬà©à¨à¨¾ ਮੰਡ੠ਦ੠à¨à¨®à©à¨¾ à¨à¨¾à¨°à©à¨¬à¨¾à¨° ‘ਤ੠à¨à¨¹à¨¾à¨£à© ਸੰà¨à©à¨°à¨¹à¨¿ “à¨à©à©°à¨à© ਨਰà¨” ਲਿà¨à¨£ ਵਾਲ੠ਲà©à¨à¨ à¨à¨à¨µà©°à¨¤ ਰਸà©à¨²à¨ªà©à¨°à© ਹà©à¨°à¨¾à¨ ਦੱਸਿਠà¨à¨¿ 1970 ਦ੠à¨à¨¸-ਪਾਸ à¨à¨²à©°à¨§à¨° ਦ੠ਬà©à¨à¨¾ ਮੰਡ੠ਵਿਠà¨à©±à¨à© à¨à¨®à©à© ਨà©à©° ਰੰਠà¨à¨°à¨¨ ਦਾ à¨à©°à¨® ਦਲਿਤ ਸਮਾਠਦ੠ਲà©à¨ à¨à¨°à¨¦à© ਸਨ। à¨à©à©°à¨¨ ਵਿਠਹੱਥਾਠਨਾਲ à¨à¨®à©à¨¾ ਰੰà¨à¨¿à¨ à¨à¨¾à¨à¨¦à¨¾ ਸà©à¥¤ à¨à¨¦à©à¨ ਬà©à¨à¨¾ ਮੰਡ੠ਪਿੰਡ ਤà©à¨ ਸ਼ਹਿਰ ਵਿਠਤਬਦà©à¨² ਹà©à¨à¨ ਤਾਠਲà©à¨à¨¾à¨ ਠਤ੠ਪà©à¨°à¨¸à¨¼à¨¾à¨¸à¨¨ ਦ੠ਸ਼ਿà¨à¨¾à¨à¨¤ ਸ੠à¨à¨¿ ਸ਼ਹਿਰ ਵਿà¨à©à¨ ਬਦਬ੠à¨à¨à¨à¨¦à© ਹà©à¥¤ à¨à¨¸ ਨà©à©° ਸ਼ਹਿਰ ਤà©à¨ ਬਾਹਰ à¨à©±à¨¢ ਦਿੱਤਾ à¨à¨¿à¨à¥¤ ਠੱਠਵ੠ਬà©à¨à¨¾ ਮੰਡ੠ਵਿਠਵਪਾਰ੠à¨à©±à¨à© à¨à¨®à©à© ਨà©à©° ਵà©à¨à¨£ ਦਾ ਮਾà©à¨¾ ਮà©à¨à¨¾ à¨à©°à¨® à¨à¨°à¨¦à© ਹਨ।

ਮà©à¨¦à© ਸਰà¨à¨¾à¨° ਦà©à¨à¨ à¨à¨²à¨¤ ਨà©à¨¤à©à¨à¨ à¨à¨°à¨à© ਹà©à¨à¨ à¨à¨¾à¨°à©à¨¬à¨¾à¨° ਠੱਪ : ਪà©à¨°à¨®à©à¨¦ ਮਹà©

ਪà©à¨°à¨®à©à¨¦ ਮਹ੠ਨ੠à¨à¨¿à¨¹à¨¾ ਮà©à¨ ਬਹà©à¨¤ ਲੰਮਾਠਸਮਾਠà¨à¨®à©à© ਦ੠à¨à¨¾à¨°à©à¨¬à¨¾à¨° ਨਾਲ à¨à©à©à¨¿à¨ ਰਿਹਾ ਹਾਠਪਰ ਮà©à¨¦à© ਸਰà¨à¨¾à¨° ਦà©à¨à¨ à¨à¨²à¨¤ ਨà©à¨¤à©à¨à¨ à¨à¨°à¨à© à¨à¨¹ ਸਾਰਾ à¨à¨¾à¨°à©à¨¬à¨¾à¨° ਬੰਦਾ ਹà©à¨à¨ ਹà©à¥¤ ਸਰà¨à¨¾à¨° ਨ੠à¨à¨¿à¨¹à¨¾ ਮਰ੠ਪਸ਼à©à¨à¨ ਦਾ ਮਾਸ ਨਹà©à¨ ਲਾà¨à¨£à¨¾, à¨à¨¹ ਸਾਡ੠à¨à¨à¨ ਮਾਤਾ ਹ੠ਪਰ à¨à¨¹ à¨à¨à¨ ਮਾਤਾਵਾਠà¨à¨¦à©à¨ ਸà©à¨ à¨à©±à¨¤à© ਮਰ à¨à¨¾à¨à¨¦à©à¨à¨ ਹਨ ਤਾਠà¨à¨¹à¨¨à¨¾à¨ ਨà©à©° à¨à©à©±à¨à¨£ ਵਾਲਾ à¨à©à¨ ਨਹà©à¨ ਹà©à¥¤ à¨à¨¹à¨¨à¨¾à¨ ਦੱਸਿਠà¨à¨¿ ਠੱਧਾ ਬà©à¨à¨¾ ਮੰਡ੠à¨à¨®à©à© ਦਾ à¨à¨¾à¨°à©à¨¬à¨¾à¨° à¨à¨°à¨¦à¨¾ ਸ੠ਪਰ ਹà©à¨£ ਸਾਰ੠ਬà©à¨°à©à¨à¨¼à¨à¨¾à¨° ਹ੠à¨à©à©±à¨à© ਹਨ।

Note : ਵà¨à¨¸à¨à¨ª ‘ਤ੠à¨à¨¬à¨°à¨¾à¨ ਦ੠ਠਪਡà©à¨à¨¸ ਮੰà¨à¨µà¨¾à¨à¨£ ਲਠ97687-90001 ਨà©à©° ਠਪਣ੠ਮà©à¨¬à¨¾à¨à¨² ‘ਠਸà©à¨µ à¨à¨°à¨à© news updates ਮà©à¨¸à©à¨ à¨à¨°à© à¨à¨¾à¨ ਸਾਡ੠WhatsApp à¨à¨°à©à©±à¨ª ਨਾਲ à¨à©à©à¨£ ਲਠ; ;‘ਤ੠à¨à¨²à¨¿à©±à¨ à¨à¨°à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਕੋਰੋਨਾ ਤੋਂ ਬਾਅਦ ਮੁੜ ਪੈਰਾਂ ‘ਤੇ ਨਹੀਂ ਆ ਸਕੇਗੀ ਜਲੰਧਰ ਦੀ ਲੈਦਰ ਇੰਡਸਟਰੀ, ਹਜ਼ਾਰਾਂ ਲੋਕ ਹੋਣਗੇ ਬੇਰੁਜ਼ਗਾਰ
- ਆਪ ਨੇ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਜਿੱਤ ਦੱਸਦਿਆਂ ਕੀਤਾ ਸਵਾਗਤ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ…
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਣ ਵਿਭਾਗ ਦੇ 516 ਦਿਹਾੜੀਦਾਰ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ, ਰੈਗੂਲਰ ਹੋਏ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਠੇਕਾ ਅਧਾਰਤ ਮੁਲਾਜ਼ਮਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵੱਲ ਇਤਿਹਾਸਕ ਕਦਮ ਚੁੱਕਦਿਆਂ ਭਗਵੰਤ ਸਿੰਘ ਮਾਨ…
- ਬਿਸਤ ਦੁਆਬ ਨਹਿਰੀ ਨੈਟਵਰਕ ਹੇਠ ਸਾਲ 2025-26 ਵਿੱਚ ਸਿੰਜਾਈ ਅਧੀਨ ਰਕਬਾ 167% ਵਧ ਕੇ 1 ਲੱਖ 10 ਹਜ਼ਾਰ ਏਕੜ ਹੋਇਆ*
ਪੰਜਾਬ ਦੀ ਇਤਿਹਾਸਕ ਜੀਵਨ-ਧਾਰਾ ’ਚ ਨਵੀਂ ਰੂਹ ਫੂਕਦਿਆਂ, ਬਿਸਤ ਦੋਆਬ ਨਹਿਰ ਦੀ ਮੁੜ ਸੁਰਜੀਤੀ ਦੁਆਬਾ…
- ਨੀਟ ਪੇਪਰ ਲੀਕ ਨਾਲ ਲੱਖਾਂ ਵਿਦਿਆਰਥੀਆਂ ਦੇ ਸੁਪਨੇ ਟੁੱਟੇ, ਕੇਂਦਰ ਦੀ ਨਾਕਾਮੀ ਅਤੇ ਵਿਦਿਆਰਥੀਆਂ ਨਾਲ ਧੋਖਾਧੜੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨੀਟ ਪੇਪਰ ਲੀਕ ਨੂੰ ਲੈ ਕੇ…
- ਬੰਗਾਲ ਵਿੱਚ ਸਵੇਰੇ 11 ਵਜੇ ਤੱਕ ਦਰਜ ਕੀਤੀ ਗਈ 39.97% ਵੋਟਿੰਗ
ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਦੇ ਹਿੱਸੇ ਵਜੋਂ ਸੱਤ ਜ਼ਿਲ੍ਹਿਆਂ ਦੀਆਂ…
- ‘ਆਪ’ ਆਗੂਆਂ ਦੇ ਘਰਾਂ ‘ਤੇ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਅਮਿਤ ਸ਼ਾਹ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ: ਮੀਤ ਹੇਅਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸਾਂਸਦ ਗੁਰਮੀਤ ਸਿੰਘ ਮੀਤ…
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਲੋਕ ਪੱਖੀ ਨੀਤੀ…
- ਬੰਦੂਕਾਂ, ਗ੍ਰਨੇਡਾਂ ਅਤੇ ਡਰੋਨਾਂ ਦੀ ਬਰਾਮਦਗੀ ਦੇ ਨਾਲ, ਪੰਜਾਬ ਪੁਲਿਸ ਨੇ ‘ਗੈਂਗਸਟਰਾਂ ਵਿਰੁੱਧ ਜੰਗ’ ਤਹਿਤ ਕਾਰਵਾਈਆਂ ਹੋਈਆਂ ਤੇਜ਼
ਹਾਲ ਹੀ ਦੇ ਸਾਲਾਂ ਵਿੱਚ ਅਪਰਾਧ ਵਿਰੁੱਧ ਸਭ ਤੋਂ ਵੱਡੀਆਂ ਮੁਹਿੰਮਾਂ ਵਿੱਚੋਂ ਇੱਕ, ਭਗਵੰਤ ਮਾਨ…
- ਇੱਕ ‘ਪਿਤਾ’ ਲਈ ਵੱਡੀ ਰਾਹਤ: ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਚਾਰ ਮਹੀਨੇ ਦੀ ਦਿਲਜੋਤ ਦਾ ₹2.77 ਲੱਖ ਦਾ ਇਲਾਜ ਕਵਰ; ਸਿਰਫ਼ ਤਿੰਨ ਮਹੀਨਿਆਂ ਵਿੱਚ 6,000 ਤੋਂ ਵੱਧ ਨਵਜਾਤ ਬੱਚਿਆਂ ਦਾ ਇਲਾਜ
ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ…
- ਫਰੀਦਕੋਟ ਹੋਇਆ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਵਿੱਚ ਮੂਹਰਲੇ ਜ਼ਿਲ੍ਹਿਆਂ ਵਿੱਚ ਸ਼ਾਮਲ; ਅਪਰਾਧ ਵਿੱਚ 37% ਕਮੀ, ਲੁੱਟ ਖੋਹ ਦੇ ਮਾਮਲਿਆਂ ਵਿੱਚ 97% ਬਰਾਮਦਗੀ ਦਰਜ
ਭਗਵੰਤ ਮਾਨ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਹੇਠ ਨਸ਼ਿਆਂ ਖ਼ਿਲਾਫ਼ ਜ਼ੋਰਦਾਰ ਕਾਰਵਾਈ ਵਿੱਚ ਫਰੀਦਕੋਟ…