à¨à¨²à©°à¨§à¨°. ਸ਼ਹਿਰ ਦ੠ਵà©à¨¸à¨ à¨à©à¨°à© ਨਾਨਰ ਪà©à¨°à¨¾ à¨à¨²à¨¾à¨à© ਵਿੱਠà¨à¨ à¨à¨ ਬà©à¨à© ਵਲà©à¨ ਹ੠à¨à¨ªà¨£à© ਪਿਤਾ ਨà©à©° ਬà©à¨°à¨¹à¨®à© ਨਾਲ à¨à¨¤à¨² à¨à¨°à¨¨ ਦ੠ਸਨਸਨà©à¨à©à¨ ਵਾਰਦਾਤ ਨà©à©° ਠੰà¨à¨¾à¨® ਦਿੱਤਾ à¨à¨¿à¨ ਹà©à¥¤ à¨à¨à¨¨à¨¾ ਦ੠ਪਿੱà¨à© à¨à¨°à©à¨²à© à¨à¨à©à© ਨà©à©° à¨à¨¾à¨°à¨¨ ਦੱਸਿਠà¨à¨¾ ਰਿਹਾ ਹà©à¥¤ à¨à¨¿à¨¸ à¨à¨¾à¨°à¨¨ ਬà©à¨à© ਨ੠à¨à¨¸ à¨à¨à¨¨à¨¾ ਨà©à©° ਠੰà¨à¨¾à¨® ਦਿੱਤਾ ਹà©à¥¤

à¨à¨à¨¨à¨¾ ਦ੠à¨à¨¼à¨¬à¨° ਮਿਲਦਿà¨à¨ ਹ੠ਪà©à¨²à¨¿à¨¸ ਮà©à¨à© ‘ਤ੠ਪਹà©à©°à¨ à¨à¨ ਠਤ੠à¨à¨°à©à¨ªà© ਪà©à©±à¨¤à¨° ਨà©à©° à¨à©à¨°à¨¿à¨«à¨¼à¨¤à¨¾à¨° à¨à¨° ਲਿà¨à¥¤ à¨à©à¨°à© ਨਾਨà¨à¨ªà©à¨°à¨¾ ਵà©à¨¸à¨ ਵਿੱਠà¨à¨¸ à¨à¨¤à¨² ਦ੠ਵਾਰਦਾਤ ਨਾਲ ਲà©à¨à¨¾à¨ ਵਿੱਠਦਹਿਸ਼ਤ ਦਾ ਮਾਹà©à¨² ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¾à¨£à¨à¨¾à¨°à© ਠਨà©à¨¸à¨¾à¨° 60 ਸਾਲ ਦ੠ਵਿਠà¨à¨¤à© à¨à©à¨ªà¨¾à¨² ਸਿੰਠਰਾਣਾ ਦਾ à¨à¨¸à¨¦à© ਪà©à©±à¨¤à¨° ਦਿਨà©à¨¸à¨¼ ਨ੠à¨à¨°à©à¨²à© à¨à¨à©à© à¨à¨¾à¨°à¨¨ ਬਹà©à¨¤ ਹ੠ਬà©à¨°à¨¹à¨¿à¨®à© ਨਾਲ à¨à¨¤à¨² à¨à¨° ਦਿੱਤਾ। ਸà©à¨à¨¨à¨¾ ਮਿਲਦ੠ਹ੠ਪà©à¨²à¨¿à¨¸ ਮà©à¨à© ‘ਤ੠ਪਹà©à©°à¨ à¨à¨ ਹ੠ਠਤ੠à¨à¨¾à¨à¨ à¨à©à¨¤à© à¨à¨¾ ਰਹ੠ਹà©à¥¤

à¨à¨¸ à¨à¨¬à¨° ਨà©à©° ਹà©à¨° à¨à¨¾à¨£à¨à¨¾à¨°à© ਮਿਲਦà©à¨à¨ ਹ੠à¨à¨¸à¨¨à©à©° ਠਪਡà©à¨ à¨à©à¨¤à¨¾ à¨à¨¾à¨µà©à¨à¨¾à¥¤

(Note : à¨à¨²à©°à¨§à¨° ਦà©à¨à¨ à¨à¨¬à¨° ਵà¨à¨¸à¨à¨ª ‘ਠਮੰà¨à¨µà¨¾à¨à¨£ ਲਠ96467-33001 ਨà©à©° ਸà©à¨µ à¨à¨°à¨à© news updates ਮà©à¨¸à©à¨ à¨à©à¨à©à¥¤ à¨à¨²à©°à¨§à¨° ਬà©à¨²à©à¨à¨¿à¨¨ ਦ੠ਫà©à¨¸à¨¬à©à¨ à¨à¨°à©à©±à¨ª ਨਾਲ ਵ੠à¨à¨¼à¨°à©à¨° à¨à©à©à©)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਜਲੰਧਰ ਦੇ ਗੁਰੂ ਨਾਨਕ ਪੂਰਾ ਵੈਸਟ ‘ਚ ਸਨਸਨੀਖੇਜ਼ ਵਾਰਦਾਤ- ਬਜੁਰਗ ਦਾ ਬੇਰਹਿਮੀ ਨਾਲ ਕਤਲ, ਬੇਟਾ ਪੁਲਿਸ ਗਿਰਫਤ ‘ਚ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…