<p><strong>ਜਲੰਧਰ&comma; 19 ਨਵੰਬਰ &vert;<&sol;strong> ਫਿਲੀਪੀਨਜ਼ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਨੀਲਾ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਗਿਆ। ਅੱਜ ਸਵੇਰੇ ਵਾਰਦਾਤ ਵਾਪਰੀ।<&sol;p>&NewLine;<p>ਜਾਣਕਾਰੀ ਅਨੁਸਾਰ ਰਣਜੀਤ ਰਾਣਾ ਪੁੱਤਰ ਰੇਸ਼ਮ ਸਿੰਘ 33 ਸਾਲ ਜਦੋਂ ਅੱਜ ਸਵੇਰੇ ਕੰਮ ਕਰਨ ਲਈ ਆਪਣੇ ਸ਼ਹਿਰ ਸਨਬਲੋ ਤੋਂ ਨੇੜਲੇ ਕਸਬਾ ਚਾਓ ’ਚ ਸਟੋਰ &&num;8216&semi;ਤੇ ਪੁੱਜਾ ਤਾਂ ਉਸ &&num;8216&semi;ਤੇ ਅਚਾਨਕ ਪਿੱਛੋਂ ਆਏ 2 ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ&comma; ਜੋ ਨੌਜਵਾਨ ਦੀ ਪਿੱਠ ’ਚ ਜਾ ਲੱਗੀਆਂ ਤੇ ਛਾਤੀ ’ਚੋਂ ਆਰ-ਪਾਰ ਹੋ ਗਈਆਂ। ਰਣਜੀਤ ਗੰਭੀਰ ਜ਼ਖ਼ਮੀ ਹੋ ਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।<&sol;p>&NewLine;<p><strong>ਵੇਖੋ ਵੀਡੀਓ <&sol;strong><&sol;p>&NewLine;<p><a href&equals;"https&colon;&sol;&sol;www&period;facebook&period;com&sol;watch&sol;&quest;v&equals;251201750987313">https&colon;&sol;&sol;www&period;facebook&period;com&sol;watch&sol;&quest;v&equals;251201750987313<&sol;a><&sol;p>&NewLine;<p>ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਪੂਰਾ ਪਰਿਵਾਰ ਫਿਲੀਪੀਨਜ਼ ਦੇ ਸ਼ਹਿਰ ਸਨਬਲੋ ’ਚ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਤੇ ਮ੍ਰਿਤਕ ਨੌਜਵਾਨ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਹੀਆਂ ਛੁੱਟੀਆਂ ਮਨਾਉਣ ਆਇਆ ਸੀ ਤੇ ਦੀਵਾਲੀ ਤੋਂ 2 ਦਿਨ ਪਹਿਲਾਂ ਹੀ ਲੋਹੀਆਂ ਤੋਂ ਮਨੀਲਾ ਲਈ ਰਵਾਨਾ ਹੋਇਆ ਸੀ। 2 ਮਹੀਨੇ ਬਾਅਦ ਫਰਵਰੀ 2024 ’ਚ ਉਸ ਦਾ ਵਿਆਹ ਹੋਣਾ ਸੀ। ਉਸ ਦੀ ਮੰਗਣੀ ਕਰਤਾਰਪੁਰ ਦੇ ਨੇੜਲੇ ਪਿੰਡ ਵਿਸ਼ਵਾਸਪੁਰ ’ਚ ਹੋਈ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;