<p><strong>ਬਿਲਗਾ&comma; 6 ਨਵੰਬਰ&vert;<&sol;strong> ਸਥਾਨਕ ਮੁਹੱਲਾ ਪੱਤੀ ਭੱਟੀ ਬਿਲਗਾ ਤੋਂ ਸ਼ਾਮ ਪੁਰ ਰੋਡ &&num;8216&semi;ਤੇ ਇੱਕ ਕਿਸਾਨ &&num;8216&semi;ਤੇ ਕੁਝ ਹਮਲਾਵਰਾਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।<&sol;p>&NewLine;<p>ਜਾਣਕਾਰੀ ਅਨੁਸਾਰ ਕਿਸਾਨ ਦੇ ਡੇਰੇ &&num;8216&semi;ਤੇ ਦੋ ਨੌਜਵਾਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ&comma; ਜਿਨ੍ਹਾਂ ਨੇ ਕਿਸੇ ਕੰਬਾਈਨ ਬਾਰੇ ਪੁੱਛਿਆ। ਤੇ ਕਿਸਾਨ ਦੇ ਨੇੜੇ ਆਉਂਦਿਆ ਹੀ ਕਿਸਾਨ ਲਖਜੀਤ ਸਿੰਘ &&num;8216&semi;ਤੇ ਹਮਲਾਵਰਾਂ ਵਲੋਂ ਤਾਬੜਤੋੜ 3 ਗੋਲੀਆਂ ਮਾਰੀਆਂ ਜੋ ਕਿ ਕਿਸਾਨ ਦੇ ਹੱਥ &&num;8216&semi;ਤੇ ਲੱਗੀਆਂ।<&sol;p>&NewLine;<p>ਜ਼ਖਮੀ ਹੋਏ ਕਿਸਾਨ ਨੂੰ ਨੂਰਮਹਿਲ ਦੇ ਹਸਪਤਾਲ ਵਿੱਚ ਇਲਾਜ ਲਈ ਲਿਆਦਿਆ ਗਿਆ ਹੈ। ਐਸਐਚਓ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੌਕੇ &&num;8216&semi;ਤੇ ਦੋ ਰੌਂਦ ਚੱਲੇ ਹੋਏ ਤੇ ਇੱਕ ਜ਼ਿੰਦਾ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੋਸ਼ੀਆਂ ਦੀ ਭਾਲ ਵਿਚ ਲੱਗੀ ਹੋਈ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;