<p><strong>ਜਲੰਧਰ&comma; 22 ਜਨਵਰੀ &vert;<&sol;strong> ਅਯੁੱਧਿਆ &&num;8216&semi;ਚ ਸ਼੍ਰੀ ਰਾਮ ਲਾਲਾ ਦੀ ਪਹਿਲੀ ਬਰਸੀ ਦੇ ਮੌਕੇ &&num;8216&semi;ਤੇ ਜਲੰਧਰ &&num;8216&semi;ਚ ਅੱਜ ਯਾਨੀ ਬੁੱਧਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਦੇ ਨਾਲ ਹੀ ਸ਼੍ਰੀ ਦੇਵੀ ਤਾਲਾਬ ਮੰਦਿਰ ਵਿਚ ਵੀ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।<&sol;p>&NewLine;<p>ਬੁੱਧਵਾਰ ਨੂੰ ਇਹ ਯਾਤਰਾ ਸ਼੍ਰੀ ਦੇਵੀ ਤਾਲਾਬ ਮੰਦਿਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿਚੋਂ ਗੁਜ਼ਰੇਗੀ। ਇਹ ਯਾਤਰਾ ਸ਼ਾਮ ਕਰੀਬ 6 ਵਜੇ ਸਮਾਪਤ ਹੋਵੇਗੀ। ਇਸ ਵਿਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।<&sol;p>&NewLine;<p>ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਕਰੀਬ 7 ਘੰਟਿਆਂ ਲਈ ਯਾਤਰਾ ਕਾਰਨ ਰੂਟ ਡਾਈਵਰਟ ਕਰ ਦਿੱਤੇ ਹਨ। ਇਨ੍ਹਾਂ ਵਿਚ ਸ਼੍ਰੀ ਦੇਵੀ ਤਾਲਾਬ ਮੰਦਰ&comma; ਅੱਡਾ ਹੁਸ਼ਿਆਰਪੁਰ ਚੌਕ&comma; ਅੱਡਾ ਟਾਂਡਾ ਚੌਕ&comma; ਖਿੰਗੜਾ ਗੇਟ&comma; ਪੰਜ ਪੀਰ ਚੌਕ&comma; ਫਗਵਾੜਾ ਗੇਟ ਬਾਜ਼ਾਰ&comma; ਮਿਲਾਪ ਚੌਕ&comma; ਸ਼੍ਰੀ ਰਾਮ ਚੌਕ &lpar;ਕੰਪਨੀ ਬਾਗ ਚੌਕ&rpar;&comma; &ZeroWidthSpace;&ZeroWidthSpace;ਭਗਵਾਨ ਵਾਲਮੀਕਿ ਚੌਕ &lpar;ਜਯੋਤੀ ਚੌਕ&rpar;&comma; &ZeroWidthSpace;&ZeroWidthSpace;ਅੱਡਾ ਹੁਸ਼ਿਆਰਪੁਰ ਚੌਕ&comma; ਜੇਲ ਚੌਕ&comma; ਪਟੇਲ ਚੌਕ&comma; ਭਗਵਾਨ ਵਾਲਮੀਕੀ ਗੇਟ ਅਤੇ ਹੋਰ ਇਲਾਕੇ ਸ਼ਾਮਲ ਹਨ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;AXVJ9">https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;