&NewLine;<p class&equals;"wp-block-paragraph"><strong>ਜਲੰਧਰ &lpar;ਕਮਲ&rpar; &vert;<&sol;strong> ਥਾਣਾ ਬਸਤੀ ਬਾਵਾ ਖੇਲ ਦੇ ਥਾਣਾ ਮੁਖੀ ਨਿਰਲੇਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਜਲੰਧਰ ਦੀ ਬਸਤੀ ਗੁਜ਼ਾਂ &&num;8216&semi;ਚ ਕਾਲੀਆ ਢਾਬੇ ਦੇ ਕੋਲ ਦੁਕਾਨ ਵਿੱਚ ਇਕ ਵਿਅਕਤੀ ਵੱਡੇ ਸਿਲੰਡਰਾਂ &&num;8216&semi;ਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰ ਕੇ ਬਲੈਕ &&num;8216&semi;ਚ ਪ੍ਰਵਾਸੀਆਂ ਨੂੰ ਡੇਢ ਸੌ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦਾ ਹੈ&comma; ਜਿਸ &&num;8216&semi;ਤੇ ਪੁਲਿਸ ਨੇ ਮੌਕੇ &&num;8216&semi;ਤੇ ਜਾ ਕੇ ਰੇਡ ਕੀਤੀ ਤਾਂ ਆਰੋਪੀ ਉਥੇ ਵੱਡੇ ਸਿਲੰਡਰ &&num;8216&semi;ਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਦਾ ਕਾਬੂ ਕੀਤਾ ਗਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ 8 ਗੈਸ ਸਿਲੰਡਰ ਜਿਨ੍ਹਾਂ &&num;8216&semi;ਚੋਂ 5 ਵੱਡੇ ਅਤੇ 3 ਛੋਟੇ ਤੇ ਗੈਸ ਭਰਨ ਵਾਲੇ ਉਪਕਰਨ ਸਣੇ ਆਰੋਪੀ ਨੂੰ ਗ੍ਰਿਫਤਾਰ ਕੀਤਾ। ਆਰੋਪੀ ਦੀ ਪਛਾਣ ਕ੍ਰਿਸ਼ਨ ਲਾਲ ਵਾਸੀ ਦਿਲਬਾਗ ਨਗਰ ਬਸਤੀ ਗੁਜ਼ਾਂ ਵਜੋਂ ਹੋਈ ਹੈ&comma; ਜਿਸ ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ<&sol;strong>&&num;8211&semi; ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ<a href&equals;"https&colon;&sol;&sol;t&period;me&sol;Jalandharbulletin"> https&colon;&sol;&sol;t&period;me&sol;Jalandharbulletin <&sol;a>ਜੁੜਿਆ ਜਾ ਸਕਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;