&NewLine;<p class&equals;"wp-block-paragraph"><strong>ਜਲੰਧਰ &vert;<&sol;strong> ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਤੋਂ ਪਹੁੰਚੇ ਕਿਸਾਨਾਂ ਦੇ 32 ਸੰਗਠਨਾਂ ਨੇ ਸ਼ੁੱਕਰਵਾਰ ਸਵੇਰੇ ਜਲੰਧਰ-ਫਗਵਾੜਾ ਹਾਈਵੇ &&num;8216&semi;ਤੇ ਧਰਨਾ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਰਾਮਾ ਮੰਡੀ ਨੇੜੇ ਧੰਨੋਵਾਲੀ ਫਾਟਕ ਕੋਲ ਦਿੱਤਾ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ&comma; ਜਿਸ ਕਾਰਨ ਲੋਕ ਪੂਰਾ ਦਿਨ ਜਾਮ &&num;8216&semi;ਚ ਫਸੇ ਰਹੇ। ਜ਼ਿਆਦਾਤਰ ਬੱਸਾਂ ਵੀ ਨਹੀਂ ਚੱਲੀਆਂ&comma; ਜੋ ਚੱਲੀਆਂ&comma; ਉਨ੍ਹਾਂ ਨੂੰ ਵਾਇਆ ਆਦਮਪੁਰ ਤੇ ਜੰਡਿਆਲਾ ਦੇ ਰਸਤੇ ਫਗਵਾੜਾ ਪਹੁੰਚਾਇਆ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸ਼ਾਮ 4 ਵੱਜਦੇ ਹੀ ਕਿਸਾਨ ਰੇਲਵੇ ਟ੍ਰੈਕ &&num;8216&semi;ਤੇ ਪਹੁੰਚੇ। ਧਰਨੇ ਕਾਰਨ 9 ਟ੍ਰੇਨਾਂ ਰੱਦ ਕੀਤੀਆਂ ਗਈਆਂ&comma; ਜਦਕਿ 9 ਟ੍ਰੇਨਾਂ ਦੇ ਰੂਟ ਬਦਲੇ ਗਏ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਅੱਜ ਆਉਣਗੇ ਗੰਨਾ ਕਮਿਸ਼ਨਰ&comma; ਕਿਸਾਨਾਂ ਨਾਲ ਹੋਵੇਗੀ ਮੀਟਿੰਗ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਡੀਸੀ ਨੇ ਦੱਸਿਆ ਕਿ ਉਹ 2 ਦਿਨ ਤੋਂ ਕਿਸਾਨਾਂ ਤੇ ਸਰਕਾਰ ਦੇ ਸੰਪਰਕ &&num;8216&semi;ਚ ਹਨ। ਸ਼ਨੀਵਾਰ ਸਵੇਰੇ ਚੰਡੀਗੜ੍ਹ ਤੋਂ ਗੰਨਾ ਕਮਿਸ਼ਨਰ ਵੀ ਆ ਰਹੇ ਹਨ। ਉਨ੍ਹਾਂ ਦੇ ਆਉਂਦੇ ਹੀ ਕਿਸਾਨ ਨੇਤਾਵਾਂ ਨਾਲ ਦੁਬਾਰਾ ਗੱਲ ਕੀਤੀ ਜਾਵੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;