&NewLine;<p class&equals;"wp-block-paragraph"><strong>ਜਲੰਧਰ &period;<&sol;strong> ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ 74ਵੇਂ ਸੁਤੰਤਰਤਾ ਦਿਵਸ ਸਬੰਧੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਮ ਦੌਰਾਨ ਸਿਹਤ&comma; ਪੁਲਿਸ&comma; ਨਗਰ ਨਿਗਮ ਵਿਭਾਗ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਕੋਵਿਡ-19 ਮਹਾਂਮਾਰੀ ਦੌਰਾਨ ਵੱਡਮੁੱਲਾ ਯੋਗਦਾਨ ਪਾਉਣ ਵਾਲੇ 35 ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਮੌਕੇ ਸ੍ਰ&period;ਰੰਧਾਵਾ ਦੇ ਨਾਲ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ&comma; ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵਲੋਂ ਕੋਰੋਨਾ ਯੋਧਿਆਂ ਦੇ ਤੌਰ &&num;8216&semi;ਤੇ ਸੁਪਰੰਡਟ ਗਰੇਡ-1 ਅਨਿਲ ਕੁਮਾਰ ਕਾਲਾ&comma; ਡਾ&period;ਹਰਨੀਤ ਕੌਰ&comma; ਸਟਾਫ਼ ਨਰਸ ਨਰਿੰਦਰ ਕੌਰ&comma; ਸਿਹਤ ਸਹਾਇਕ ਸਤਪਾਲ&comma; ਜਗਜੀਤ&comma; ਤਰਲੋਚਨ&comma; ਵਾਰਡ ਅਟੈਂਡੇਂਟ ਸੁਨੀਲ ਕੁਮਾਰ&comma; ਸੁਪਰੰਡਟ ਸਥਾਨਕ ਸਰਕਾਰਾਂ ਮਨਜੀਤ ਕੌਰ&comma; ਨਗਰ ਕੌਂਸਲ ਭੋਗਪੁਰ ਦੇ ਲੇਖਾਕਾਰ ਲਵਕੇਸ਼ ਕੁਮਾਰ&comma; ਨਗਰ ਕੌਂਸਲ ਕਰਤਾਰਪੁਰ ਦੇ ਕਲਰਕ ਰਾਹੁਲ&comma; ਨਗਰ ਕੌਂਸਲ ਨਕੋਦਰ ਦੇ ਸੇਵਾਦਾਰ ਓਮਾ ਸ਼ੰਕਰ&comma; ਨਗਰ ਸੁਧਾਰ ਟਰੱਸਟ ਦੇ ਡਰਾਇਵਰ ਕਰਤਾਰ&comma; ਇੰਸਪੈਕਟਰ ਅਮਨ ਸੈਣੀ&comma; ਏ&period;ਐਸ&period;ਆਈ&period; ਹਰਨੇਕ ਸਿੰਘ&comma; ਹੈਡ ਕਾਂਸਟੇਬਲ ਰਾਜਵੀਰ ਸਿੰਘ&comma; ਲੇਡੀ ਕਾਂਸਟੇਬਲ ਮਨਰੂਪ ਕੌਰ&comma; ਸਫ਼ਾਈ ਕਰਮਚਾਰੀ ਰਾਜ ਕੁਮਾਰ&comma; ਬਲਵੀਰੋ&comma; ਵਿਕਾਸ&comma; ਰਜਿੰਦਰ ਕੁਮਾਰ&comma; ਗੀਤਾ&comma; ਮੈਰੀਟੋਰੀਅਸ ਸਕੂਲ ਦੇ ਲੇਖਾਕਾਰ ਹਰੀਸ਼ ਕੁਮਾਰ&comma; ਸਬ ਇੰਸਪੈਕਟਰ  à¨°à¨µà¨¿à©°à¨¦à¨° ਕੁਮਾਰ&comma; ਸ਼ਸ਼ੀ ਪਾਲ&comma; ਏ&period;ਐਸ&period;ਆਈ&period; ਟਰੈਫਿਕ ਜਸਵੀਰ ਸਿੰਘ&comma; ਏ&period;ਐਸ&period;ਆਈ ਕੇਵਲ ਸਿੰਘ&comma; ਏ&period;ਐਸ&period;ਆਈ&period; ਜਗਦੀਸ਼ ਚੰਦ&comma; ਏ&period;ਐਸ&period;ਆਈ&period; ਪਰਮਜੀਤ ਸਿੰਘ&comma; ਸਬ ਫਾਇਰ ਅਫ਼ਸਰ ਵਰਿੰਦਰ ਕੁਮਾਰ&comma; ਸਹਾਇਕ ਸਿਹਤ ਅਫ਼ਸਰ ਡਾ&period;ਰਾਜ ਕੁਮਾਰ&comma; ਐਸ&period;ਡੀ&period;ਓ&period;ਪਬਲਿਕ ਹੈਲਥ ਗਗਨਦੀਪ ਸਿੰਘ&comma; ਕਲਰਕ ਵਿਸ਼ਵਨਾਥ&comma; ਅਨਿਲ ਭਾਰਦਵਾਜ&comma; ਗੌਰਵ ਜੈਨ ਅਤੇ ਗੁਰਬਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;