<p><strong>ਜਲੰਧਰ&comma; 9 ਨਵੰਬਰ &vert;<&sol;strong> ਗੜ੍ਹਾ ਇਲਾਕੇ ਵਿਚ ਰਾਤ ਨੂੰ ਚਿਕਨ ਵਿਕਰੇਤਾ ਨੂੰ ਗੰਨ ਪੁਆਇੰਟ &&num;8216&semi;ਤੇ ਕਿਡਨੈਪ ਕਰ ਲਿਆ ਗਿਆ। ਨੌਜਵਾਨ ਨੂੰ ਚੁੱਕਣ ਵਾਲੇ ਅਮਨ ਫਤਿਹ ਗਿਰੋਹ ਨਾਲ ਸਬੰਧਤ ਸਨ&comma; ਜੋ ਪੀੜਤ ਨੂੰ ਸੁੰਨਸਾਨ ਇਲਾਕੇ ਵਿਚ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ।<&sol;p>&NewLine;<p>ਪੀੜਤ ਨੂੰ ਐੱਸ&period; ਜੀ&period; ਐੱਲ&period; ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੀੜਤ ਨਵਨੀਤ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਖਾ-ਪੀ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਆਏ&comma; ਜਿਨ੍ਹਾਂ ਨੇ ਉਸ ਨੂੰ ਪਿਸਤੌਲ ਵਿਖਾ ਕੇ ਨਾਲ ਆਉਣ ਲਈ<br &sol;>&NewLine;ਕਿਹਾ। ਕਰੀਬ 3 ਨੌਜਵਾਨਾਂ ਕੋਲ ਪਿਸਤੌਲ ਸਨ ਅਤੇ ਬਾਕੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ।<&sol;p>&NewLine;<p>ਇਹ ਨੌਜਵਾਨ ਅਮਨ ਫਤਿਹ ਗੈਂਗ ਦੇ ਕਾਲੀ ਅਤੇ ਉਸ ਦੇ ਸਾਥੀ ਸਨ। ਧਮਕੀਆਂ ਦਿੰਦੇ ਹੋਏ ਆਰੋਪੀ ਨਵਨੀਤ ਨੂੰ ਚੁੱਕ ਕੇ ਕੁਝ ਦੂਰੀ &&num;8216&semi;ਤੇ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਖ਼ੂਨ ਨਾਲ ਲੱਥਪੱਥ ਹਾਲਤ &&num;8216&semi;ਚ ਛੱਡ ਕੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਨਵਨੀਤ ਦੇ ਦੋਸਤ ਨੇ ਆਪਣੀ ਲੋਕੇਸ਼ਨ ਦੂਜੀ ਧਿਰ ਨੂੰ ਦੱਸੀ ਸੀ। ਦੋਵਾਂ ਦੀ ਪੁਰਾਣੀ ਦੁਸ਼ਮਣੀ ਹੈ। ਥਾਣਾ 7 ਦੀ ਪੁਲਿਸ ਨੂੰ ਕੁਝ ਸੀ&period; ਸੀ&period; ਟੀ&period; ਵੀ&period; ਫੁਟੇਜ ਵੀ ਮਿਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;