ਜਲੰਧਰ | ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ 4 ਫਰਵਰੀ 2023 ਨੂੰ ਜਲੰਧਰ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਕਰਕੇ ਸ਼ਹਿਰ ਦੇ ਟਰੈਫਿਕ ਦੇ ਕਈ ਰੂਟ ਡਾਇਵਰਟ ਕਰ ਦਿੱਤੇ ਗਏ ਹਨ। ਇਸ ਲਈ ਇਸ ਦਿਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜਲੰਧਰ ਦੀ ਹਦੂਦ ਅੰਦਰ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਅਦਾਰਿਆਂ ਵਿਚ 4 ਫਰਵਰੀ ਨੂੰ ਛੁੱਟੀ ਹੈ।
ਜਲੰਧਰ : ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ‘ਚ ਸ਼ਹਿਰ ਦਾ ਟਰੈਫਿਕ ਰੂਟ ਡਾਇਵਰਟ
- ਸਾਵਧਾਨ ! Whats App ‘ਤੇ ਆਏ ਲਿੰਕ ਕਾਰਨ 2 ਕਰੋੜ ਦੀ ਵੱਜੀ ਠੱਗੀ, ਕਿਤੇ ਤੁਹਾਡੇ ਨਾਲ ਨਾ ਹੋ ਜਾਵੇ ਇਹ ਕਾਂਡ
ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ | ਹਲਕਾ ਮਲੋਟ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਕਰੀਬ…
- ਸੰਗਰੂਰ ਤੋਂ ‘ਆਪ’ ਦੇ ਸਾਂਸਦ ਮੀਤ ਹੇਅਰ ਨੂੰ ਹੋਇਆ ਡੇਂਗੂ, ਕਈ ਦਿਨਾਂ ਤੋਂ ਚੱਲ ਰਹੇ ਬਿਮਾਰ
ਬਰਨਾਲਾ, 25 ਅਕਤੂਬਰ | ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਤਾਪਮਾਨ…
- ਜਲੰਧਰ ‘ਚ ਕਿਸਾਨਾਂ ਨੇ ਧਰਨਾ ਲਾ ਕੇ ਇਹ ਰੋਡ ਕੀਤੇ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ ਨਹੀਂ ਤਾਂ ਜਾਮ ‘ਚ ਫਸੋਗੇ
ਜਲੰਧਰ, 25 ਅਕਤੂਬਰ | ਪੰਜਾਬ ਵਿਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿਚ ਸਾਂਝੇ ਕਿਸਾਨ…
- ਬ੍ਰੇਕਿੰਗ : ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੇ ਵਾਰੰਟ ਜਾਰੀ, ਜਾਣੋ ਕੀ ਹੈ ਮਾਮਲਾ
ਪਟਿਆਲਾ, 25 ਅਕਤੂਬਰ | ਪਟਿਆਲਾ ਕੋਰਟ ਨੇ ਪੰਜਾਬ ਵਿਜੀਲੈਂਸ ਵੱਲੋਂ ਦਰਜ ਐਫਆਈਆਰ ਦੇ ਆਧਾਰ 'ਤੇ…
- ਜਲੰਧਰ ਪੁੱਜੇ ਸਿਹਤ ਮੰਤਰੀ, ਘਰਾਂ ਤੇ ਸਰਕਾਰੀ ਇਮਾਰਤਾਂ ‘ਚ ਜਾ ਕੇ ਕੀਤੀ ਇਸ ਚੀਜ਼ ਦੀ ਜਾਂਚ
ਜਲੰਧਰ, 25 ਅਕਤੂਬਰ | ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਜਲੰਧਰ ਪਹੁੰਚੇ। ਉਨ੍ਹਾਂ…
- NIA ਨੂੰ ਮਿਲੀ ਵੱਡੀ ਸਫਲਤਾ ! ਦਿੱਲੀ ਏਅਰਪੋਰਟ ਤੋਂ ਖਾਲਿਸਤਾਨੀ ਅੱਤਵਾਦੀ ਬਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
ਨਵੀਂ ਦਿੱਲੀ, 25 ਅਕਤੂਬਰ | ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।…
- ਸੁਪਰੀਮ ਕੋਰਟ ਦਾ ਆਧਾਰ ਕਾਰਡ ਨੂੰ ਲੈ ਕੇ ਅਹਿਮ ਫੈਸਲਾ, ਕਿਹਾ – ਇਹ ਕਿਸੇ ਦੀ ਉਮਰ ਨਿਰਧਾਰਤ ਕਰਨ ਲਈ ਪ੍ਰਮਾਇਕ ਦਸਤਾਵੇਜ਼ ਨਹੀਂ
ਨਵੀਂ ਦਿੱਲੀ, 25 ਅਕਤੂਬਰ | ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲੇ 'ਚ ਕਿਹਾ ਹੈ ਕਿ…
- ਬ੍ਰੇਕਿੰਗ : ਜਲੰਧਰ ਪੁੱਜੇ DGP ਗੌਰਵ ਯਾਦਵ, ਅਚਨਚੇਤ ਥਾਣੇ ਦਾ ਕੀਤਾ ਨਿਰੀਖਣ, ਦਿੱਤੇ ਸਖਤ ਨਿਰਦੇਸ਼
ਜਲੰਧਰ, 25 ਅਕਤੂਬਰ | ਅੱਜ ਜਲੰਧਰ ਵਿਚ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਰਾਮਾਮੰਡੀ ਥਾਣੇ…
- ਵੱਡੀ ਖਬਰ ! ਕੈਨੇਡਾ ਨੇ ‘ਮੋਸਟ ਵਾਂਟੇਡ’ ਦੀ ਲਿਸਟ ‘ਚੋਂ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਕੱਢਿਆ ਬਾਹਰ
ਚੰਡੀਗੜ੍ਹ, 25 ਅਕਤੂਬਰ | ਕੈਨੇਡਾ ਸਰਕਾਰ ਨੇ ਭਾਰਤ ਨੂੰ ਲੋੜੀਂਦੇ ਐਲਾਨੇ ਗਏ ਗੈਂਗਸਟਰ ਗੋਲਡੀ ਬਰਾੜ…
- ਰੇਲ ਯਾਤਰੀਆਂ ਲਈ ਅਹਿਮ ਖਬਰ ! ਦੀਵਾਲੀ ਤੇ ਛਠ ਪੂਜਾ ਲਈ ਰੇਲਵੇ ਚਲਾਏਗਾ 7000 ਸਪੈਸ਼ਲ ਟਰੇਨਾਂ
ਨਵੀਂ ਦਿੱਲੀ, 25 ਅਕਤੂਬਰ | ਭਾਰਤੀ ਰੇਲਵੇ ਇਸ ਸਾਲ ਦੀਵਾਲੀ ਅਤੇ ਛਠ ਪੂਜਾ ਲਈ 7,000…