&NewLine;<p class&equals;"wp-block-paragraph"><strong>ਜਲੰਧਰ &vert;<&sol;strong> ਸ਼ਹਿਰ ਦੇ ਸ਼੍ਰੀਮਨ ਹਸਪਤਾਲ ਵਿੱਚ ਚੱਲ ਰਹੇ ਅਮੇਰੀਕਨ ਓਕੋਲਾਜੀ ਇੰਸਟੀਟਿਊਟ ਵਿੱਚ ਪੂਰਾ ਦਸੰਬਰ ਮਹੀਨਾ ਕੈਂਸਰ ਦੇ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਜਾਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੈਂਸਰ ਦੇ ਸੀਨੀਅਰ ਡਾ&period; ਬੁਰਹਾਨ ਵਾਨੀ ਨੇ ਦੱਸਿਆ ਕਿ 1 ਤੋਂ 31 ਦਸੰਬਰ ਤੱਕ ਚੱਲਣ ਵਾਲੇ ਕੈਂਪ ਵਿੱਚ ਕੋਈ ਵੀ ਕੈਂਸਰ ਦਾ ਮਰੀਜ਼ ਆ ਕੇ ਚੈੱਕਅਪ ਕਰਵਾ ਸਕਦਾ ਹੈ। ਚੈੱਕਅਪ ਅਤੇ ਸਲਾਹ-ਮਸ਼ਵਰੇ ਦੀ ਕੋਈ ਫੀਸ ਨਹੀਂ ਲਈ ਜਾਵੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਡਾ&period; ਬੁਰਹਾਨ ਨੇ ਪੇਟ ਤੇ ਫੇਫੜਿਆਂ ਦੇ ਕੈਂਸਰ ਬਾਰੇ ਦੱਸਿਆ ਕਿ ਇਹ ਦੋਵੇਂ ਸਿਗਰਟ&comma; ਪ੍ਰੋਸੈਸ ਫੂਡ ਅਤੇ ਟਾਈਮ &&num;8216&semi;ਤੇ ਰੋਟੀ ਨਾ ਖਾਉਣ ਕਰਕੇ ਹੋ ਸਕਦੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੈਂਸਰ ਦਾ ਇਲਾਜ ਕੀਮੋਥੈਰੇਪੀ&comma; ਟਾਰਗੇਟਿਡ ਥੈਰੇਪੀ&comma; ਅਮੀਨੋਥੈਰੇਪੀ&comma; ਰੇਡੀਏਸ਼ਨ ਥੈਰੇਪੀ ਅਤੇ ਸਰਜਰੀ ਨਾਲ ਹੁੰਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਮੇਰੀਕਨ ਐਨਕੋਲਾਜੀ ਇੰਸਟੀਟਿਊਟ ਦੇ ਯੂਨਿਟ ਹੈੱਡ ਸਿਮਰਨਪ੍ਰੀਤ ਨੇ ਦੱਸਿਆ ਕਿ ਪਠਾਨਕੋਟ ਰੋਡ &&num;8216&semi;ਤੇ ਬਣੇ ਸ਼੍ਰੀਮਨ ਹਸਪਤਾਲ ਦੀ ਚੌਥੀ ਮੰਜ਼ਿਲ &&num;8216&semi;ਤੇ ਕੋਈ ਵੀ ਡਾਕਟਰਾਂ ਨੂੰ ਮਿਲ ਕੇ ਸਲਾਹ ਲੈ ਸਕਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਮੌਕੇ ਡਾ&period; ਮੁਬੀਨ ਮਿੱਤਲ&comma; ਡਾ&period; ਅਰੁਣ ਕੁਮਾਰ ਵੀ ਮੌਜੂਦ ਸਨ।<&sol;p>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"c-disyXDb2s" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;