&NewLine;<p class&equals;"wp-block-paragraph"><strong>ਜਲੰਧਰ &period;<&sol;strong> ਵੈਸਟਨ ਡਿਸਟਰਬੈਂਸ ਐਕਟਿਵ ਹੋਣ ਦੇ ਨਾਲ 19 ਤੇ 20 ਜੂਨ ਨੂੰ ਤੁਫਾਨ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ 42 ਡਿਗਰੀ ਹੋ ਜਾਵੇਗਾ ਤੇ ਤਪਸ਼ ਨੂੰ ਝੱਲਣੀ ਪਵੇਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤੇਜ਼ ਹਵਾਵਾਂ ਚੱਲਣ ਕਰਕੇ ਗਰਮੀ ਤੋਂ ਥੋੜੀ ਰਾਹਤ ਹੈ। ਨਵੇਂ ਵੈਸਟਨ ਡਿਸਟਰਬਨ ਦੇ ਸਾਈਕਲੋਨਿਕ ਏਰਿਆ ਦੇ ਕਾਰਨ ਅਗਲੇ 2 ਦਿਨ ਦੀ ਭਰਪੂਰ ਬਾਰਿਸ਼ ਨਾਲ ਫਿਰ ਤੋਂ ਤਾਪਮਾਨ ਵਿਚ ਗਿਰਾਵਟ ਆਵੇਗੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਐਤਵਾਰ ਨੂੰ ਦਿਨ ਦਾ ਤਾਪਮਾਨ 39&period;7 ਤੇ ਰਾਤ ਦਾ 26 ਡਿਗਰੀ ਦਰਜ ਕੀਤਾ ਗਿਆ। 2020 ਨੂੰ ਬਾਰਿਸ਼ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਅਨੁਸਾਰ ਫਿਲਹਾਲ ਮਾਨਸੂਨ ਸਹੀਂ ਦਿਸ਼ਾ ਵਿਚ ਜਾ ਰਿਹਾ ਹੈ ਤੇ ਜਲੰਧਰ ਵਿਚ 25 ਜੂਨ ਤੋਂ ਬਾਅਦ ਪ੍ਰੀ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਜਾਵੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"UWU7F02a5JU" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph"><strong>&lpar;Note &colon; <&sol;strong>ਜਲੰਧਰ ਦੀਆਂ ਖਬਰ ਵਟਸਐਪ &OpenCurlyQuote;ਚ ਮੰਗਵਾਉਣ ਲਈ 96467-33001 à¨¨à©‚à©° ਸੇਵ ਕਰਕੇ news updates à¨®à©ˆà¨¸à©‡à¨œ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ  à¨¨à¨¾à¨² ਵੀ ਜ਼ਰੂਰ ਜੁੜੋ&rpar;  <&sol;p>&NewLine;&NewLine;&NewLine;&NewLine;<p class&equals;"wp-block-paragraph">&lpar;<strong>Sponsored &colon;<&sol;strong> ਜਲੰਧਰ &&num;8216&semi;ਚ ਸਭ ਤੋਂ ਸਸਤੇ ਬੈਗ ਖਰੀਦਣ ਲਈ BagMinister&period;com ਦੇ ਫੇਸਬੁੱਕ ਗਰੁੱਪ ਨਾਲ ਹੁਣੇ ਜੁੜੋ। ਇੱਥੇ ਤੁਹਾਨੂੰ ਮਿਲਣਗੇ ਕਈ ਡਿਸਕਾਉਂਟ ਆਫਰ&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;