&NewLine;<p class&equals;"wp-block-paragraph"><strong>ਜਲੰਧਰ।<&sol;strong> à¨¦à¨¿à©±à¨²à©€ ਵਿੱਚ ਫਿਊਚਰ ਪਾਵਰਲਿਫਟਿੰਗ ਅਕੈਡਮੀ ਫੈਡਰੇਸ਼ਨ ਵੱਲੋਂ ਬੈਂਚਪ੍ਰੈ੍ੱਸ ਅਤੇ ਡੈੱਡਲਿਫਟ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਭਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ 74 ਕਿਲੋ ਵਰਗ ਵਿੱਚ<strong><a href&equals;"https&colon;&sol;&sol;tv9punjabi&period;com&sol;crime&sol;firing-by-miscreants-in-adampur-jalandhar-know-in-punjabi-2036916"> <&sol;a><&sol;strong>ਜਲੰਧਰ  à¨¦à©‡ ਭਾਨੂ ਪ੍ਰਤਾਪ ਪਠਾਨੀਆ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੇ ਨਾਲ ਹੀ ਭਾਨੂ ਨੂੰ ਸਭ ਤੋਂ ਵੱਧ ਵਜ਼ਨ ਚੁੱਕਣ ਲਈ ਉਨ੍ਹਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਮਜ਼ਬੂਤ &ZeroWidthSpace;&ZeroWidthSpace;ਆਦਮੀ ਦਾ ਪੁਰਸਕਾਰ ਵੀ ਦਿੱਤਾ ਗਿਆ। ਇਹ ਮੁਕਾਬਲਾ ਦਿੱਲੀ ਦੇ ਦਵਾਰਕਾ ਮੋੜ ਸਥਿਤ ਰਾਇਲ ਪੈਲੇਸ ਵਿੱਚ ਕਰਵਾਇਆ ਗਿਆ।<&sol;p>&NewLine;&NewLine;&NewLine;&NewLine;<h2 class&equals;"wp-block-heading">ਦੇਸ਼ ਲਈ ਸੋਨ ਤਮਗਾ ਜਿੱਤਣਾ ਦਾ ਸੁਪਨਾ<&sol;h2>&NewLine;&NewLine;&NewLine;&NewLine;<p class&equals;"wp-block-paragraph">ਭਾਨੂ ਪਠਾਨੀਆ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਪਿਤਾ ਮਰਹੂਮ ਸੰਦੀਪ ਸਿੰਘ ਪਠਾਨੀਆ ਅਤੇ ਮਾਤਾ ਸੁਨੀਤਾ ਪਠਾਨੀਆ ਨੂੰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਕੁਸ਼ਤੀ ਕਰਦੇ ਸਨ&comma; ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਸ ਨੇ&nbsp&semi;<strong>Wresteling<&sol;strong>&nbsp&semi;ਸ਼ੁਰੂ ਕੀਤੀ। ਹੁਣ ਆਉਣ ਵਾਲੇ ਸਮੇਂ &OpenCurlyQuote;ਚ ਰਾਸ਼ਟਰੀ ਪੱਧਰ &OpenCurlyQuote;ਤੇ ਮੁਕਾਬਲੇ ਸ਼ੁਰੂ ਹੋਣਗੇ। ਇਸ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਦਾ ਸੁਪਨਾ ਦੇਸ਼ ਲਈ ਸੋਨ ਤਮਗਾ ਜਿੱਤਣਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਪਹਿਲਾਂ ਵੀ ਭਾਨੂ ਕਈ ਮੁਕਾਬਲੇ ਜਿੱਤ ਚੁੱਕੇ ਹਨ। ਉਹ ਫਿਟਮੈਕਸ ਜਿਮ&comma; ਸੂਰਿਆ ਐਨਕਲੇਵ ਵਿਖੇ ਰਾਜਨ ਪਠਾਨੀਆ ਦੇ ਅਧੀਨ ਸਿਖਲਾਈ ਲੈਂਦਾ ਹੈ। ਇਸ ਦੇ ਨਾਲ ਹੀ ਉਹ ਜਲੰਧਰ ਦੇ ਸ੍ਰੀਮਾਨ ਹਸਪਤਾਲ ਵਿੱਚ ਮਾਰਕੀਟਿੰਗ ਦੀ ਨੌਕਰੀ ਕਰਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;Note &colon; ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ &OpenCurlyQuote;ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ &OpenCurlyQuote;ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ &OpenCurlyQuote;ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;