&NewLine;<p class&equals;"wp-block-paragraph"><strong>ਜਲੰਧਰ<&sol;strong> &vert; ਕੈਪਟਨ ਸਰਕਾਰ ਲਗਾਤਾਰ ਕੋਰੋਨਾ ਪਾਬੰਦੀਆਂ ਚ ਤਬਦੀਲੀ ਕਰ ਰਹੀ ਹੈ। ਐਤਵਾਰ ਦੇ ਲੌਕਡਾਊਨ ਦੇ ਨਿਯਮਾਂ ਤੋਂ ਬਾਅਦ ਹੁਣ ਫਿਰ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। ਜਿੰਨੀ ਦੇਰ ਚ ਲੋਕ ਪਿਛਲੇ ਨਿਯਮ ਨੂੰ ਸਮਝਦੇ ਹਨ ਉਨ੍ਹੀਂ ਦੇਰ ਚ ਨਵੇਂ ਨਿਯਮ ਜਾਰੀ ਹੋ ਜਾਂਦੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h4 class&equals;"wp-block-heading"><strong>ਨਵੇਂ ਨਿਯਮਾਂ ਮੁਤਾਬਿਕ ਮੰਗਲਵਾਰ ਤੋਂ ਹੇਠਲੀਆਂ ਦੁਕਾਨਾਂ ਖੁੱਲ ਸਕਦੀਆਂ ਹਨ-<&sol;strong><&sol;h4>&NewLine;&NewLine;&NewLine;&NewLine;<ul class&equals;"wp-block-list"><li>ਚਸ਼ਮਿਆਂ ਦੀ ਦੁਕਾਨ<&sol;li><li>ਅੱਖਾਂ ਦਾ ਕਲੀਨਿਕ<&sol;li><li>ਡੈਂਟਲ ਕਲੀਨਿਕ<&sol;li><li>ਡੈਂਟਲ ਤੇ ਸਰਜੀਕਲ ਸਮਾਨ ਦੀਆਂ ਦੁਕਾਨਾਂ<&sol;li><li>ਦਵਾਈਆਂ ਦੀ ਦੁਕਾਨ<&sol;li><li>ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ<&sol;li><li>ਆਕਸੀਜਨ ਪਲਾਂਟ<&sol;li><li>ਐਂਬੂਲਸ ਰਿਪੇਅਰ ਦੀ ਦੁਕਾਨ<&sol;li><li>ਦੁੱਧ&comma; ਫਲ&comma; ਸਬਜ਼ੀਆਂ ਦੀ ਦੁਕਾਨ<&sol;li><li>ਮੀਟ ਤੇ ਮੱਛੀ ਦੀਆਂ ਦੁਕਾਨਾਂ<&sol;li><li>ਟਰੱਕ ਰਿਪੇਅਰ ਦੀ ਦੁਕਾਨ<&sol;li><li>ਹਾਰਡਵੇਅਰ ਸਟੋਰ<&sol;li><li>ਟਾਇਰ ਅਤੇ ਪੰਕਚਰ ਦੀਆਂ ਦੁਕਾਨਾੰ<&sol;li><li>ਇਨਵਰਟਰ ਤੇ ਬੈਟਰੀਆਂ ਦੀਆਂ ਦੁਕਾਨਾਂ<&sol;li><li>ਰਾਸ਼ਨ ਦੀਆਂ ਦੁਕਾਨਾਂ<&sol;li><li>ਰੈਸਟੋਰੈਂਟ ਵਾਲੇ ਜਿਹੜੇ ਹੋਮਡਲਵਰੀ ਕਰਨਗੇ ਉਸਦਾ ਬਿੱਲ ਅਤੇ ਆਈਡੀ ਕਾਰਡ ਹੋਣਾ ਚਾਹੀਦਾ ਹੈ<&sol;li><li>ਈ-ਕਾਮਰਸ ਕੰਪਨੀਆਂ ਸਵੇਰੇ 9 ਤੋਂ ਰਾਤ 9 ਵਜੇ ਤੱਕ ਸਮਾਨ ਡਿਲਵਰੀ ਕਰ ਸਕਣਗੀਆਂ<&sol;li><li>ਪੈਟਰੋਲ ਪੰਪ 24 ਘੰਟੇ ਖੁੱਲੇ ਰਹਿ ਸਕਣਗੇ<&sol;li><li>ਇੰਡਸਟਰੀ 24 ਘੰਟੇ ਖੁੱਲੀ ਰਹੇਗੀ।<&sol;li><li>ਮੰਡੀਆਂ ਖੁੱਲੀਆਂ ਰਹਿਣਗੀਆਂ<&sol;li><li>ਸੁਰੱਖਿਆ ਗਾਰਡਾਂ ਦੀ ਏਜੰਸੀਆਂ ਖੁੱਲੀਆਂ ਰਹਿਣਗੀਆਂ<&sol;li><li>ਬੈਂਕ ਤੇ ਏਟੀਐਮ ਖੁੱਲੇ ਰਹਿਣਗੇ<&sol;li><li>ਪਬਲਿਕ ਤੇ ਪ੍ਰਾਈਵੇਟ ਟ੍ਰਾਂਸਪੋਰਟ ਅੱਧੀ ਸਵਾਰੀ ਨਾਲ ਚੱਲ ਸਕੇਗੀ<&sol;li><li>ਕੇਬਲ ਤੇ ਇੰਟਰਨੈੱਟ ਵਾਲੇ ਆਪਣਾ ਕੰਮ ਕਰ ਸਕਣਗੇ<&sol;li><li>ਨਾਈਟ ਕਰਫਿਊ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵੱਜੇ ਤੱਕ ਲੱਗੇਗਾ&comma; ਸ਼ਨੀਵਾਰ&comma; ਐਤਵਾਰ ਪੂਰਾ ਲੌਕਡਾਊਨ ਰਹੇਗਾ<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph"><strong>&lpar;ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong><strong>ਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ<&sol;strong><a href&equals;"https&colon;&sol;&sol;t&period;me&sol;Jalandharbulletin"><strong> https&colon;&sol;&sol;t&period;me&sol;Jalandharbulletin <&sol;strong><&sol;a><strong>ਜੁੜਿਆ ਜਾ ਸਕਦਾ ਹੈ।<&sol;strong><&sol;p>&NewLine;&NewLine;&NewLine;&NewLine;<h3 class&equals;"wp-block-heading"><strong>ਜਲੰਧਰ ਪ੍ਰਸ਼ਾਸਨ ਤੋਂ ਔਖੇ ਦੁਕਾਨਦਾਰ<&sol;strong><&sol;h3>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"XQ5d3ETpnUQ" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;