&NewLine;<p class&equals;"wp-block-paragraph"><strong>ਜਲੰਧਰ &vert;<&sol;strong> ਕੋਰੋਨਾ ਸੰਕਰਮਿਤ ਦੀ ਗਿਣਤੀ &&num;8216&semi;ਚ ਵੀਰਵਾਰ ਨੂੰ 470 ਦਾ ਵਾਧਾ ਅਤੇ ਇੱਕ ਹੀ ਪਰਿਵਾਰ ਦੇ 5 ਮੈਂਬਰ ਸਣੇ 6 ਨੂੰ ਓਮੀਕ੍ਰੋਨ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਜਿਲੇ &&num;8216&semi;ਚ 66839 ਕੋਰੋਨਾ ਸੰਕਰਮਿਤ ਅਤੇ 12 ਮਰੀਜ਼ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਓਮੀਕ੍ਰੋਨ ਦੇ ਕੇਸਾਂ ਦੀ ਜੀਨੋਮ ਸਿਕਵੇਸਿੰਗ &&num;8216&semi;ਚ ਓਮੀਕ੍ਰੋਨ ਵੈਰੀਅੰਟ ਦੀ ਪੁਸ਼ਟੀ ਹੋਈ ਹੈ। ਬ੍ਰਾਜੀਲ ਤੋਂ ਕੁਝ ਦਿਨ ਪਹਿਲਾਂ ਆਏ ਵਿਅਕਤੀ ਚ ਵੀ ਓਮੀਕ੍ਰੋਨ ਵੈਰੀਅੰਟ ਮਿਲਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸ ਦੇਈਏ ਕਿ ਜਿਨ੍ਹਾਂ 5 ਲੋਕਾਂ &&num;8216&semi;ਚ ਓਮੀਕ੍ਰੋਨ ਵੈਰੀਅੰਟ ਮਿਲਿਆ ਹੈ&comma; ਉਨ੍ਹਾਂ &&num;8216&semi;ਚ 5 ਇੱਕ ਹੀ ਪਰਿਵਾਰ ਦੇ ਮੈਂਬਰ ਹਨ। ਪਰਿਵਾਰ ਸਰਸਵਤੀ ਵਿਹਾਰ ਦਾ ਰਹਿਣ ਵਾਲਾ ਹੈ&comma; ਜਦਕਿ ਇਸ ਪਰਿਵਾਰ ਦਾ ਇੱਕ ਮੈਂਬਰ ਵਿਦੇਸ਼ ਤੋਂ ਆਇਆ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸੰਕਰਮਿਤ ਮਰੀਜ਼ਾਂ ਦੀ ਲਿਸਟ &&num;8216&semi;ਚ ਡੀਏਵੀ ਇੰਸਟੀਚਿਊਟ ਦੇ ਫਿਜੀਓਥੈਰੇਪੀ ਅਤੇ ਰਿਹੇਬਿਲਟੇਸ਼ਨ ਦੇ ਸਟੂਡੈਂਟਸ ਦੇ ਨਾਲ ਪ੍ਰੌਫੈਸਰਾਂ ਦੀ ਵੀ ਪੁਸ਼ਟੀ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਮਸ਼ੇਰ ਖਾਸ ਦੀ ਸੀਐੱਚਸੀ ਦੇ ਇਲਾਵਾ ਸਰਕਾਰੀ ਵਿਭਾਗ ਦੇ ਡਾਕਟਰਾਂ ਤੇ ਸਰਕਾਰੀ ਸਕੂਲ ਦੇ ਅਧਿਆਪਕ ਪਾਜੀਟਿਵ ਆਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਵੀਰਵਾਰ ਨੂੰ ਸੈਸ਼ਨ ਕੋਰਟ ਦੇ ਚਾਰ ਸੰਕਰਮਿਤ ਮਿਲੇ ਹਨ&comma; ਜਦਕਿ ਬਸਤੀ ਦਾਨਿਸ਼ਮੰਦਾ&comma; ਖੁਰਲਾ ਖਿੰਗਰਾ&comma; ਭੋਗਪੁਰ&comma; ਜੇਪੀ ਨਗਰ ਤੋਂ ਇਲਾਵਾ ਹੋਰ ਇਲਾਕਿਆਂ ਤੋਂ ਵੀ ਸੰਕਰਮਿਤਾਂ ਦੀ ਪੁਸ਼ਟੀ ਹੋਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;