&NewLine;<p class&equals;"wp-block-paragraph"><strong>ਨਵੀਂ ਦਿੱਲੀ<&sol;strong> &vert; ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ &&num;8216&semi;ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਪਹਾੜੀ ਇਲਾਕਿਆਂ &&num;8216&semi;ਚ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ &&num;8216&semi;ਚ ਪਾਰਾ ਹੇਠਾਂ ਡਿੱਗ ਰਿਹਾ ਹੈ ਜਿਸ ਕਾਰਨ ਠੰਡ ਦਿਨ ਬ ਦਿਨ ਵਧ ਰਹੀ ਹੈ। ਕਸ਼ਮੀਰ ਦੇ ਗੁਲਮਰਗ &&num;8216&semi;ਚ ਪਾਰਾ ਜ਼ੀਰੋ ਤੋਂ 5&period;6 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ। ਉੱਥੇ ਹੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਦੱਖਣੀ ਸੂਬਿਆਂ &&num;8216&semi;ਚ ਪਹਿਲੀ ਦਸੰਬਰ ਤੋਂ ਭਾਰੀ ਬਾਰਸ਼ ਹੋ ਸਕਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਓਧਰ ਆਂਧਰਾ ਪ੍ਰਦੇਸ਼ ਦੇ ਚਿਤੂਰ ਤੇ ਕਡਪਾ ਜ਼ਿਲ੍ਹੇ &&num;8216&semi;ਚ ਚੱਕਰਵਾਤ ਨਿਵਾਰ ਕਾਰਨ ਹੋਈ ਭਾਰੀ ਬਾਰਸ਼ &&num;8216&semi;ਤੇ ਇਸ ਵਜ੍ਹਾ ਨਾਲ ਆਏ ਹੜ੍ਹਾਂ ਕਾਰਨ ਪਿਛਲੇ ਤਿੰਨ ਦਿਨਾਂ &&num;8216&semi;ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਉੱਤਰ ਭਾਰਤ <&sol;strong><strong>&&num;8216&semi;<&sol;strong><strong>ਚ ਪੈ ਰਹੀ ਠੰਡ<&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦਿੱਲੀ &&num;8216&semi;ਚ ਘੱਟੋ ਘੱਟ ਤਾਪਮਾਨ 10&period;1 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 26&period;4 ਡਿਗਰੀ ਸੈਲਸੀਅਸਲ ਦਰਜ ਕੀਤਾ ਗਿਆ। ਸ਼ਹਿਰ &&num;8216&semi;ਚ ਹਵਾ ਗੁਣਵੱਤਾ ਫਿਰ ਤੋਂ ਖਰਾਬ ਸ਼੍ਰੇਣੀ &&num;8216&semi;ਚ ਪਹੁੰਚ ਗਈ ਹੈ। ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ &&num;8216&semi;ਚ ਕੜਾਕੇ ਦੀ ਠੰਡ ਪੈ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਦੱਖਣੀ ਸੂਬਿਆਂ <&sol;strong><strong>&&num;8216&semi;<&sol;strong><strong>ਚ ਬਾਰਸ਼ ਦੇ ਆਸਾਰ<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਉੱਤਰ ਪ੍ਰਦੇਸ਼ &&num;8216&semi;ਚ ਵੀ ਮੌਸਮ ਠੰਡਾ ਰਿਹਾ ਤੇ ਕਈ ਥਾਈਂ ਧੁੰਦ ਛਾਈ ਰਹੀ। ਮੌਸਮ ਵਿਭਾਗ ਮੁਤਾਬਕ ਦੱਖਣੀ ਅੰਡੇਮਾਨ ਸਾਗਰ ਤੇ ਬੰਗਾਲ ਦੀ ਖਾੜੀ &&num;8216&semi;ਚ ਘੱਟ ਦਬਾਅ ਦਾ ਖੇਤਰ ਬਣਨ ਤੇ ਇਸ ਦੇ 48 ਘੰਟੇ ਬਾਅਦ ਗਹਿਰੇ ਦਬਾਅ ਵਾਲੇ ਖੇਤਰ &&num;8216&semi;ਚ ਤਬਦੀਲ ਹੋਣ ਤੇ ਤਾਮਿਲਨਾਡੂ ਤਟ ਵੱਲ ਵਧਣ ਦੇ ਆਸਾਰ ਹਨ। ਇਸ ਨਾਲ ਦੱਖਣੀ ਸੂਬਿਆਂ &&num;8216&semi;ਚ ਪਹਿਲੀ ਦਸੰਬਰ ਤੋਂ ਭਾਰੀ ਬਾਰਸ਼ ਦੇ ਆਸਾਰ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;