<p><strong>ਕਪੂਰਥਲਾ&comma; 6 ਫਰਵਰੀ &vert; <&sol;strong>ਆਮਦਨ ਕਰ ਵਿਭਾਗ ਨੇ ਅੱਜ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਚੰਡੀਗੜ੍ਹ ਅਤੇ ਕਪੂਰਥਲਾ ਸਥਿਤ ਰਿਹਾਇਸ਼ ਅਤੇ ਹੋਰ ਠਿਕਾਣਿਆਂ &&num;8216&semi;ਤੇ ਛਾਪੇ ਮਾਰੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਤਿੰਨ ਥਾਵਾਂ &&num;8216&semi;ਤੇ ਛਾਪੇਮਾਰੀ ਜਾਰੀ ਹੈ।ਕਾਂਗਰਸ ਨੇਤਾ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ &&num;8216&semi;ਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਸੂਤਰਾ ਮੁਤਾਬਿਕ&comma; ਇਹ ਛਾਪੇਮਾਰੀ ਵੀਰਵਾਰ ਸਵੇਰੇ ਹੋਈ&comma; ਜਦੋਂ ਚੰਡੀਗੜ੍ਹ ਤੋਂ ਆਈ ਇਕ ਟੀਮ ਉਨ੍ਹਾਂ ਦੇ ਸਰਕੂਲਰ ਰੋਡ ਸਥਿਤ ਰਿਹਾਇਸ਼ &OpenCurlyQuote;ਤੇ ਪੁੱਜੀ।ਅਧਿਕਾਰੀ ਕਈ ਗੱਡੀਆਂ ਵਿੱਚ ਪਹੁੰਚੇ&comma; ਜਿਨ੍ਹਾਂ ਦੇ ਨਾਲ ਇੰਡੋ-ਤਿੱਬਤੀ ਬਾਰਡਰ ਪੁਲਿਸ &lpar;ਆਈ&period;ਟੀ&period;ਬੀ&period;ਪੀ&period;&rpar; ਦੇ ਜਵਾਨ ਵੀ ਮੌਜੂਦ ਸਨ। ਟੀਮ ਦੇ ਪਹੁੰਚਦੇ ਹੀ ਘਰ ਦੇ ਗੇਟ ਅੰਦਰੋਂ ਬੰਦ ਕਰ ਲਏ ਗਏ। ਸੂਤਰਾਂ ਦੀ ਮੰਨੀਏ ਤਾਂ ਇਹ ਆਈ&period;ਟੀ ਵਿਭਾਗ ਦੀ ਟੀਮ ਦੀ ਰੇਡ ਹੈ&comma; ਫਿਲਹਾਲ ਇਸ ਮਾਮਲੇ ਵਿੱਚ ਕੋਈ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।ਦੂਸਰੇ ਪਾਸੇ ਉਹਨਾਂ ਦੇ ਦਫਤਰ ਵਿੱਚ ਕੰਮ ਕਰ ਵਾਲੇ ਅਤੇ ਉਹਨਾਂ ਦੇ ਸਾਰੇ ਮੋਬਾਇਲ ਫੋਨ ਸਵਿਚ ਆਫ ਆ ਰਹੇ ਹਨ ਅਤੇ ਲੋਕਲ ਪੁਲਿਸ ਨੂੰ ਵੀ ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ।<br &sol;>&NewLine;ਰਿਪੋਰਟਾਂ ਮੁਤਾਬਕ&comma; ਇਹ ਕਰਵਾਈ ਆਮਦਨ ਕਰ ਵਿਭਾਗ ਵੱਲੋਂ ਕੀਤੀ ਗਈ ਹੈ&comma; ਹਾਲਾਂਕਿ ਅਜੇ ਤਕ ਕਿਸੇ ਅਧਿਕਾਰੀ ਵੱਲੋਂ ਇਸ ਦੀ ਪੱਕੀ ਪੁਸ਼ਟੀ ਨਹੀਂ ਹੋਈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;