<p><strong>ਗਾਜ਼ਾ&comma; 12 ਫਰਵਰੀ &vert;<&sol;strong> ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਸਾਲ ਸ਼ੁਰੂ ਹੋਈ ਜੰਗ ਨੇ ਹੋਰ ਭਿਆਨਕ ਰੂਪ ਤੈਅ ਕਰ ਲਿਆ ਹੈ। ਇਜ਼ਰਾਈਲ ਨੇ ਇਕ ਵਾਰ ਫਿਰ ਗਾਜ਼ਾ ਨੂੰ ਨਿਸ਼ਾਨਾ ਬਣਾਇਆ ਹੈ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਦੱਖਣੀ ਸ਼ਹਿਰ ਰਫਾਹ &&num;8216&semi;ਤੇ ਇਜ਼ਰਾਈਲੀ ਹਮਲਿਆਂ &&num;8216&semi;ਚ ਘੱਟੋ-ਘੱਟ 37 ਫਲਸਤੀਨੀ ਮਾਰੇ ਗਏ।<&sol;p>&NewLine;<p><img src&equals;"https&colon;&sol;&sol;media&period;rnztools&period;nz&sol;rnz&sol;image&sol;upload&sol;s--l37JcZne--&sol;ar&lowbar;16&colon;10&comma;c&lowbar;fill&comma;f&lowbar;auto&comma;g&lowbar;auto&comma;q&lowbar;auto&comma;w&lowbar;1050&sol;v1707637022&sol;4KUYO6C&lowbar;Rafah&lowbar;jpg" alt&equals;"Israel-Gaza war&colon; Warnings mount as Israel plans Rafah offensive &vert; RNZ News" &sol;>ਹਾਲਾਂਕਿ ਇਹ ਜੰਗ ਪਹਿਲੀ ਵਾਰ ਫਲਸਤੀਨੀ ਪੱਖ ਨੇ ਸ਼ੁਰੂ ਕੀਤੀ ਸੀ ਪਰ ਹੁਣ ਇਜ਼ਰਾਈਲ ਨੇ ਦ੍ਰਿੜ੍ਹ ਸੰਕਲਪ ਲਿਆ ਹੈ ਕਿ ਇਹ ਯੁੱਧ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਉਹ ਫਲਸਤੀਨ ਸਮਰਥੱਕ ਹਮਾਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੰਦਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;