<p><strong>ਜਲੰਧਰ&comma; 1 ਨਵੰਬਰ &vert;<&sol;strong> ਜਲੰਧਰ ਨੂੰ ਨਵੇਂ ਡੀ&period;ਆਈ&period;ਜੀ&period; ਮਿਲੇ ਹਨ&comma; ਜਿਨ੍ਹਾਂ ਨੇ ਬੀਤੇ ਵੀਰਵਾਰ ਨੂੰ ਜਲੰਧਰ ਰੇਂਜ ਵਜੋਂ ਚਾਰਜ ਸੰਭਾਲ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਈ&period;ਪੀ&period;ਐਸ&period; ਹਰਜੀਤ ਸਿੰਘ ਆਈ&period;ਡੀ&period;ਜੀ&period; ਨੇ ਜਲੰਧਰ ਰੇਂਜ ਦੀ ਕਮਾਨ ਸੰਭਾਲ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਹਰਜੀਤ ਸਿੰਘ 2020 ਬੈਚ ਦੇ ਆਈਪੀਐਸ ਅਧਿਕਾਰੀ ਹਨ&comma; ਜੋ ਕਈ ਜ਼ਿਲ੍ਹਿਆਂ ਵਿਚ ਸੇਵਾ ਨਿਭਾ ਚੁੱਕੇ ਹਨ।<&sol;p>&NewLine;<p>ਜਾਣਕਾਰੀ ਅਨੁਸਾਰ ਹਰਜੀਤ ਸਿੰਘ ਦੇ ਅਧੀਨ ਦੋਆਬੇ ਦੇ 4 ਜ਼ਿਲ੍ਹੇ ਆਉਣਗੇ&comma; ਜਿਨ੍ਹਾਂ ਵਿੱਚੋਂ ਪਹਿਲਾ ਜਲੰਧਰ ਦੇਹਾਤ ਥਾਣਾ ਖੇਤਰ&comma; ਦੂਜਾ ਕਪੂਰਥਲਾ-ਫਗਵਾੜਾ ਅਤੇ ਤੀਜਾ ਹੁਸ਼ਿਆਰਪੁਰ ਹੋਵੇਗਾ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ &lpar;ਡੀ&period;ਆਈ&period;ਜੀ&period;&rpar; ਦਫ਼ਤਰ ਪੁੱਜੇ ਅਤੇ ਜਲੰਧਰ&comma; ਹੁਸ਼ਿਆਰਪੁਰ&comma; ਕਪੂਰਥਲਾ ਦੇ ਐਸਐਸਪੀ ਨਾਲ ਵੀ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਪਹਿਲਾਂ ਜਲੰਧਰ ਦੇ ਡੀ&period;ਆਈ&period;ਜੀ&period; ਨਵੀਨ ਸਿੰਗਲਾ ਦੀ ਕਮਾਨ ਬੁੱਧਵਾਰ ਨੂੰ ਤਬਦੀਲ ਕਰ ਦਿੱਤੀ ਗਈ ਸੀ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ<a href&equals;"https&colon;&sol;&sol;shorturl&period;at&sol;AXVJ9"> https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;