&NewLine;<p class&equals;"wp-block-paragraph"> <strong>ਚੰਡੀਗੜ&period;<&sol;strong> ਐਪਲ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। iphone 12 ਨਾਲ ਜੁੜੀਆਂ ਜਾਣਕਾਰੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਵੱਖ-ਵੱਖ ਸਕ੍ਰੀਨ ਅਤੇ ਸਾਇਜ਼ &&num;8216&semi;ਚ ਆਵੇਗਾ। ਇਸ ਫੋਨ ਦੀ ਸਭ ਤੋ ਵੱਡੀ ਖਾਸੀਅਤ ਇਹ ਹੋਵੇਗੀ ਕਿ ਇਸ &&num;8216&semi;ਚ ਐਪਲ ਦਾ ਐਪਲ-ਏ 14 ਪ੍ਰੋਸੈਸਰ ਲੱਗਿਆ ਹੋਵੇਗਾ ਜੋ ਕਿ ਹੁਣ ਤੱਕ 15 ਇੰਚ ਵਾਲੇ ਮੈਕਬੁੱਕ ਪ੍ਰੋ &&num;8216&semi;ਚ ਇਸਤੇਮਾਲ ਹੁੰਦਾ ਹੈ। ਆਈਫੋਨ &&num;8216&semi;ਚ ਇਸ ਦੇ ਇਸਤੇਮਾਲ ਨਾਲ ਫੋਨ ਦੀ ਸਪੀਡ ਕਈ ਗੁਣਾ ਵੱਧ ਜਾਵੇਗੀ ਅਤੇ ਮੋਬਾਇਲ &&num;8216&semi;ਚ ਗੇਮ ਖੇਡਣ ਦੇ ਸ਼ੌਕੀਨਾਂ ਨੂੰ ਬੜੀ ਚੰਗੀ ਸਪੀਡ ਮਿਲੇਗੀ।<br>ਫੋਨਾਂ ਦੇ ਮਾਹਿਰ ਸਮਿਕ ਚੈਟਰਜ਼ੀ ਮੁਤਾਬਿਕ 2020 &&num;8216&semi;ਚ ਆਈਫੋਨ 12 ਦੇ ਚਾਰ ਨਵੇਂ ਮਾੱਡਲ ਜਾਰੀ ਕਰੇਗਾ ਹੋਣਗੇ। ਇੱਕ 5&period;4 ਇੰਚ ਦਾ ਮਾਡਲ&comma; 6&period;1 ਇੰਚ ਦੇ ਦੋ ਮਾਡਲ ਅਤੇ ਚੌਥਾ 6&period;7 ਇੰਚ ਦਾ ਹੋਵੇਗਾ। ਇਹਨਾਂ &&num;8216&semi;ਚ ਓਐਲਈਡੀ ਡਿਸਪਲੇ ਹੋਵੇਗੀ। ਜਾਣਕਾਰੀ ਮੁਤਾਬਿਕ ਆਈਫੋਨ 12 ਦਾ ਇੱਕ ਮਾਡਲ ਛੇ ਜੀਬੀ ਰੈਮ ਨਾਲ ਲਾਂਚ ਕੀਤਾ ਜਾਵੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">Converted from&nbsp&semi;<strong>S<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;