&NewLine;<p class&equals;"wp-block-paragraph"><strong>ਮੁੰਬਈ&comma; 11 ਅਕਤੂਬਰ &vert;<&sol;strong> ਰਾਂਚੀ ਦੇ ਖਿਡਾਰੀ ਕਾਮਾਖਿਆ ਸਿਧਾਰਥ ਦੀ ਗੋਆ &OpenCurlyQuote;ਚ ਮੈਦਾਥਨ ਦੌੜ ਸਮੇਂ ਮੌਤ ਹੋ ਗਈ। ਸਿਧਾਰਥ ਹਾਫ ਆਇਰਨ ਮੈਨ 7&period;0 ਮੁਕਾਬਲੇ &OpenCurlyQuote;ਚ ਹਿੱਸਾ ਲੈਣ ਗੋਆ ਗਿਆ ਸੀ। ਉਹ ਸਮਾਪਤੀ ਤੋਂ ਮਹਿਜ਼ 100 ਮੀਟਰ ਦੀ ਦੂਰੀ &OpenCurlyQuote;ਤੇ ਸੀ ਜਦੋਂ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ&comma; ਜਿਥੇ ਇਲਾਜ ਦੌਰਾਨ ਉਸ ਦਾ ਸਾਹ ਰੁਕ ਗਿਆ। <br><br>ਕਾਮਾਖਿਆ ਨੇ 12ਵੀਂ ਤੋਂ ਬਾਅਦ ਡੀਪੀਐਸ ਰਾਂਚੀ ਤੋਂ ਬੀ&period;ਟੈੱਕ ਕੀਤੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਕਾਬਲੇ ਦੇ ਪਹਿਲੇ ਪੜਾਅ ਵਿਚ ਸਿਧਾਰਥ ਨੇ 2 ਕਿਲੋਮੀਟਰ ਦੀ ਤੈਰਾਕੀ 44&period;18 ਮਿੰਟ ਵਿਚ ਪੂਰੀ ਕੀਤੀ। ਦੂਜੇ ਪੜਾਅ ਵਿਚ 90 ਕਿਲੋਮੀਟਰ ਸਾਈਕਲ ਦੌੜ 3&period;49 ਘੰਟਿਆਂ ਵਿਚ ਪੂਰੀ ਕੀਤੀ। ਤੀਜੇ ਪੜਾਅ ਵਿਚ ਉਹ 21 ਕਿਲੋਮੀਟਰ ਦੀ ਦੌੜ ਪੂਰੀ ਕਰਨ ਤੋਂ 100 ਮੀਟਰ ਪਹਿਲਾਂ ਬੇਹੋਸ਼ ਹੋ ਕੇ ਡਿੱਗ ਪਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੌੜ ਦੌਰਾਨ ਮਸ਼ਹੂਰ ਫਿਟਨੈੱਸ ਪ੍ਰਭਾਵਕ ਕਾਮਾਖਿਆ ਸਿਧਾਰਥ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਫਿਟਨੈੱਸ ਕਮਿਊਨਿਟੀ ਨੂੰ ਸਦਮਾ ਲੱਗਾ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;