&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> à¨²à©‹à¨• ਪਹਿਲਾਂ ਹੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਆਉਣ ਵਾਲੇ ਦਿਨਾਂ &&num;8216&semi;ਚ ਆਮ ਆਦਮੀ ਨੂੰ ਇਕ ਹੋਰ ਝਟਕਾ ਲੱਗ ਸਕਦਾ ਹੈ। ਜਲਦ ਹੀ ਗਾਹਕਾਂ ਨੂੰ ਸਿੰਗਲ LPG ਸਿਲੰਡਰ ਲਈ 1000 à¨°à©à¨ªà¨ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਐੱਲਪੀਜੀ ਸਿਲੰਡਰ &&num;8216&semi;ਤੇ ਸਬਸਿਡੀ ਰੋਕ ਸਕਦੀ ਹੈ। ਅਜਿਹੀ ਸਥਿਤੀ &&num;8216&semi;ਚ ਗਾਹਕਾਂ ਨੂੰ ਸਿਲੰਡਰ ਲਈ ਵੱਧ ਪੈਸੇ ਦੇਣੇ ਪੈਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਰਕਾਰੀ ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਖਪਤਕਾਰ ਇਕ ਸਿਲੰਡਰ ਲਈ 1000 à¨°à©à¨ªà¨ ਤੱਕ ਦਾ ਭੁਗਤਾਨ ਕਰਨ ਲਈ ਤਿਆਰ ਹਨ। ਇਸ ਸਬੰਧੀ ਸਰਕਾਰ ਸਿਲੰਡਰ ਦੀ ਸਬਸਿਡੀ ਸਬੰਧੀ 2 ਤਰੀਕੇ ਅਪਣਾ ਸਕਦੀ ਹੈ- à¨ªà¨¹à¨¿à¨²à¨¾à¨‚&comma; à¨µà¨°à¨¤à¨®à¨¾à¨¨ ਸਮੇਂ &&num;8216&semi;ਚ ਜੋ ਚੱਲ ਰਿਹਾ ਹੈ&comma; ਸਰਕਾਰ ਉਸ ਨੂੰ ਚੁਣੇ। ਦੂਜਾ&comma; à¨‡à¨¹ ਕਿ ਸਰਕਾਰ ਉਜਵਲਾ ਸਕੀਮ ਅਧੀਨ ਸਿਰਫ ਆਰਥਿਕ ਤੌਰ &&num;8216&semi;ਤੇ ਕਮਜ਼ੋਰ ਖਪਤਕਾਰਾਂ ਨੂੰ ਸਬਸਿਡੀ ਮੁਹੱਈਆ ਕਰਵਾਏ। ਫਿਲਹਾਲ ਸਰਕਾਰ ਨੇ ਸਬਸਿਡੀ ਬਾਰੇ ਸਪੱਸ਼ਟ ਤੌਰ &&num;8216&semi;ਤੇ ਕੁਝ ਨਹੀਂ ਕਿਹਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading"><strong>ਇਸ ਸਾਲ 190&period;50 à¨°à©à¨ªà¨ ਮਹਿੰਗਾ ਹੋਇਆ ਸਿਲੰਡਰ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਸਾਲ 1 à¨œà¨¨à¨µà¨°à©€ ਨੂੰ ਦਿੱਲੀ ਵਿੱਚ ਇਹ 694 à¨°à©à¨ªà¨ ਸੀ ਪਰ ਹੁਣ ਇਹ ਵੱਧ ਕੇ 884&period;50 à¨°à©à¨ªà¨ ਹੋ ਗਿਆ ਹੈ। ਯਾਨੀ ਇਸ ਸਾਲ ਹੁਣ ਤੱਕ ਇਸ ਵਿੱਚ 190&period;50 à¨°à©à¨ªà¨ ਦੀ ਤੇਜ਼ੀ ਆਈ ਹੈ। ਇਸ ਦੀ ਕੀਮਤ ਕੋਲਕਾਤਾ &&num;8216&semi;ਚ 911 à¨°à©à¨ªà¨&comma; à¨®à©à©°à¨¬à¨ˆ &&num;8216&semi;ਚ 884&period;5 à¨°à©à¨ªà¨ ਤੇ ਚੇਨਈ &&num;8216&semi;ਚ 900&period;5 à¨°à©à¨ªà¨ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ&comma; ਜੋ ਔਸਤ ਅੰਤਰਰਾਸ਼ਟਰੀ ਬੈਂਚਮਾਰਕ ਅਤੇ ਵਿਦੇਸ਼ੀ ਮੁਦਰਾ ਦਰਾਂ ਵਿੱਚ ਬਦਲਾਅ ਵਰਗੇ ਕਾਰਕਾਂ ਦੁਆਰਾ ਤੈਅ ਕੀਤੀ ਜਾਂਦੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;