&NewLine;<p class&equals;"wp-block-paragraph"><strong>ਜਲੰਧਰ&sol;ਲੁਧਿਆਣਾ&sol;ਅੰਮ੍ਰਿਤਸਰ&sol;ਚੰਡੀਗੜ੍ਹ &vert;<&sol;strong> ਇਸ ਸਾਲ ਹੁਣ ਤੱਕ ਕਣਕ ਦੇ ਰੇਟ 30 ਫੀਸਦੀ ਤੋਂ ਜ਼ਿਆਦਾ ਵਧ ਗਏ ਹਨ। ਸ਼ੁੱਕਰਵਾਰ ਨੂੰ ਇਹ 2842 ਰੁਪਏ ਪ੍ਰਤੀ ਕੁਇੰਟਲ ਦੇ ਰਿਕਾਰਡ ਪੱਧਰ &&num;8216&semi;ਤੇ ਪਹੁੰਚ ਗਿਆ ਹੈ&comma; ਜਿਸ ਕਾਰਨ ਰੋਟੀ ਅਤੇ ਬਿਸਕੁਟ ਵਰਗੇ ਰੋਜ਼ਾਨਾ ਦੇ ਖਾਧ ਖਪਤ ਦੇ ਪ੍ਰੋਡਕਟਸ ਮਹਿੰਗੇ ਹੋਣਗੇ। ਆਮ ਤੌਰ &&num;8216&semi;ਤੇ ਕਣਕ ਦੇ ਰੇਟ &&num;8216&semi;ਚ ਤੇਜ਼ੀ ਦੇ ਮੁਕਾਬਲੇ ਆਟੇ ਦੇ ਰੇਟ ਜ਼ਿਆਦਾ ਵਧਦੇ ਹਨ। ਬੀਤੇ ਤਿੰਨ ਮਹੀਨਿਆਂ &&num;8216&semi;ਚ ਕਣਕ 15&period;25 ਫੀਸਦੀ ਮਹਿੰਗੀ ਹੋਈ ਹੈ&comma; ਜਦਕਿ ਆਟੇ ਦੇ ਰੇਟ ਚ 18-19 ਫੀਸਦੀ ਤੇਜ਼ੀ ਆਈ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਦਿਲਚਸਪ ਹੈ ਕਿ ਵਧਦੇ ਰੇਟ ਤੇ ਲਗਾਮ ਲਾਉਣ ਲਈ ਸਰਕਾਰ ਨੇ ਮਈ ਮਹੀਨੇ ਕਣਕ ਦੇ ਨਿਰਯਾਤ &&num;8216&semi;ਤੇ ਪਾਬੰਦੀ ਲਗਾਈ ਸੀ ਪਰ ਭਾਅ ਵਧਦੇ ਰਹੇ&comma; ਹਾਲਾਂਕਿ ਇਸ &&num;8216&semi;ਚ ਤੇਜ਼ੀ ਬਣੇ ਰਹਿਣ ਦੇ ਅਨੁਮਾਨ ਘੱਟ ਹਨ । ਆਈਆਈਐਫਐਲ ਸਕਿਓਰਿਟੀਜ਼ ਦੇ ਵਾਇਸ ਪ੍ਰੈਸੀਡੈਂਟ ਅਨੁਜ ਗੁਪਤਾ ਨੇ ਕਿਹਾ ਕਿ ਦਸੰਬਰ ਤੋਂ ਬਾਅਦ ਕਣਕ ਦੇ ਰੇਟ ਘੱਟਣੇ ਸ਼ੁਰੂ ਹੋਣਗੇ। ਇਸ ਸਾਲ ਦੇਸ਼ ਚ ਕਣਕ ਦਾ ਉਤਪਾਦਨ ਬੀਤੇ ਸਾਲ ਦੇ ਮੁਕਾਬਲੇ 15-20 ਫੀਸਦੀ ਵਧਣ ਦੀ ਸੰਭਾਵਨਾ ਹੈ। ਬਿਹਤਰ ਭਾਅ ਮਿਲਣ ਕਾਰਨ ਕਿਸਾਨਾਂ ਨੇ ਖੇਤੀ ਵਧਾਈ ਹੈ ।<br><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>ਕਣਕ ਦੀ ਕੀਮਤ ਵੱਧਣ ਦੇ ਕਾਰਨ<&sol;strong><&sol;p>&NewLine;&NewLine;&NewLine;&NewLine;<ol class&equals;"wp-block-list"><li>ਸਰਕਾਰੀ ਸਟਾਕ ਰਹਿ ਗਿਆ ਅੱਧਾ &colon; ਅਕਤੂਬਰ ਤੱਕ ਸਰਕਾਰੀ ਗੋਦਮਾਂ &&num;8216&semi;ਚ ਕਣਕ ਦਾ ਸਟਾਕ ਘੱਟ ਕੇ 2&period;27 ਕਰੋੜ ਟਨ ਰਹਿ ਗਿਆ।<&sol;li><li>ਬਹੁਤ ਘੱਟ ਸਰਕਾਰੀ ਖਰੀਦ &colon; ਇਸ ਸਾਲ ਦੀ ਸਰਕਾਰੀ ਖਰੀਦ ਬੀਤੇ ਸਾਲ ਦੇ ਮੁਕਾਬਲੇ 57 ਫੀਸਦੀ ਘੱਟ ਰਹੀ&comma; ਜਿਸ ਕਾਰਨ ਸਰਕਾਰ ਕੋਲ ਸਪਲਾਈ ਵਧਾਉਣ ਦੀ ਸੀਮਿਤ ਗੁੰਜਾਇਸ਼ ਹੈ।<&sol;li><li>ਉਤਪਾਦਨ ਘੱਟ &colon; ਇਸ ਸਾਲ ਦੇਸ਼ ਚ ਕਰੀਬ 9&period;5 ਕਰੋੜ ਟਨ ਕਣਕ ਉਤਪਾਦਨ ਦੀ ਸੰਭਾਵਨਾ ਹੈ&comma; ਲੇਕਿਨ ਸਰਕਾਰ ਦਾ ਅਨੁਮਾਨ ਸੀ ਕਿ10&period;68 ਕਰੋੜ ਟਨ ਉਤਪਾਦਨ ਹੋਵੇਗਾ।<&sol;li><li>ਸਪਲਾਈ ਦੀ ਦਿੱਕਤ &colon; ਰੂਸ ਚ ਕਣਕ ਦੀ ਉਤਪਾਦਨ ਤਾਂ ਵਧਿਆ ਹੋਇਆ ਸੀ ਪਰ ਯੂਕ੍ਰੇਨ ਦੇ ਨਾਲ ਯੁੱਧ ਫਿਰ ਭੜਕਣ ਨਾਲ ਇਸ ਦੀ ਸਪਲਾਈ ਨੂੰ ਲੈ ਕੇ ਦਿੱਕਤ ਵੱਧ ਗਈ ਹੈ ।<&sol;li><&sol;ol>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;