&NewLine;<p class&equals;"wp-block-paragraph"><strong>ਨਵੀਂ ਦਿੱਲੀ&sol;ਸਿੰਗਾਪੁਰ &vert;<&sol;strong> ਨਸ਼ਾ ਤਸਕਰੀ ਦੇ ਸਬੰਧ &&num;8216&semi;ਚ 2009 ਵਿਚ ਗ੍ਰਿਫਤਾਰ ਕੀਤੇ ਭਾਰਤੀ ਮੂਲ ਦੇ ਨੌਜਵਾਨ &&num;8216&semi;ਤੇ 2010 &&num;8216&semi;ਚ ਦੋਸ਼ ਸਾਬਤ ਹੋਏ ਸਨ ਤੇ ਉਹ ਪਿਛਲੇ 13 ਸਾਲਾਂ ਤੋਂ ਜੇਲ੍ਹ &&num;8216&semi;ਚ ਰਹਿ ਰਿਹਾ ਸੀ। ਅੱਜ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸਜ਼ਾ ਮੁਆਫੀ ਲਈ ਨੌਜਵਾਨ ਨੇ ਕਈ ਵਾਰ ਪਟੀਸ਼ਨਾਂ ਵੀ ਪਾਈਆਂ ਪਰ ਸਭ ਪਟੀਸ਼ਨਾਂ ਖਾਰਿਜ ਹੋ ਗਈਆਂ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਨੌਜਵਾਨ ਨੂੰ ਅਗਲੇ ਹਫਤੇ ਬੁੱਧਵਾਰ ਨੂੰ ਫਾਂਸੀ ਦਿੱਤੀ ਜਾਵੇਗੀ। ਸਜ਼ਾ ਖਿਲਾਫ 2011 ਵਿਚ ਪਹਿਲੀ ਪਟੀਸ਼ਨ ਰੱਦ ਹੋਈ ਸੀ। ਨੌਜਵਾਨ 2010 &&num;8216&semi;ਚ 42&period;72 ਗ੍ਰਾਮ ਹੈਰੋਇਨ ਤਸਕਰੀ ਦਾ ਦੋਸ਼ੀ ਸਾਬਤ ਹੋਇਆ ਸੀ। ਆਖਰੀ ਅਪੀਲ 29 ਮਾਰਚ ਨੂੰ ਖਾਰਿਜ ਹੋਈ ਸੀ। ਮੁਲਜ਼ਮ ਮਾਨਸਿਕ ਤੌਰ ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਅਤੇ ਸਿੰਗਾਪੁਰ ਦੇ ਚਾਂਗੀ ਜੇਲ &&num;8216&semi;ਚ ਬੰਦ ਹੈ । ਸਿੰਗਾਪੁਰ &&num;8216&semi;ਚ ਇਸ ਸਜ਼ਾ ਖਿਲਾਫ ਭਾਰਤੀਆਂ ਵਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਸੀ ਪਰ ਸਜ਼ਾ ਮੁਆਫ ਨਹੀਂ ਹੋਈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;