ਬਰà©à¨à¨ªà¨à¨¨, 19 ਸਤੰਬਰ | à¨à©à¨¨à©à¨¡à¨¾ ਦ੠ਪà©à¨°à¨§à¨¾à¨¨ ਮੰਤਰ੠à¨à¨¸à¨à¨¿à¨¨ à¨à¨°à©à¨¡à© ਨ੠à¨à¨¾à¨°à¨¤ ਸਰà¨à¨¾à¨° ‘ਤ੠à¨à¨°à¨®à¨à¨¿à¨à¨²à© ਹਰਦà©à¨ª ਨਿੱà¨à¨° ਦ੠à¨à¨¤à¨² ਦਾ ਦà©à¨¸à¨¼ ਲਾà¨à¨ ਹà©à¥¤ à¨à¨°à©à¨¡à© ਨ੠ਸà©à¨®à¨µà¨¾à¨° ਨà©à©° à¨à©à¨¨à©à¨¡à©à¨ ਨ ਪਾਰਲà©à¨®à©à¨à¨ ਨà©à©° ਦੱਸਿਠà¨à¨¿ à¨à¨¾à¨°à¨¤à© ਸਰà¨à¨¾à¨°à© à¨à¨à©°à¨à¨¾à¨ ਨ੠à¨à©à¨¨ ਮਹà©à¨¨à© à¨à©à¨¨à©à¨¡à¨¾ ਦ੠ਬà©à¨°à¨¿à¨à¨¿à¨¸à¨¼ à¨à©à¨²à©°à¨¬à©à¨ ਵਿਠਸਿੱਠà¨à¨¾à¨à¨à¨¾à¨°à© ਦ੠à¨à¨à© ਹਰਦà©à¨ª ਨਿੱà¨à¨° ਦ੠ਹੱਤਿਠà¨à¨° ਦਿੱਤ੠ਸà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨°à©à¨¡à© ਨ੠à¨à¨¹ ਵ੠à¨à¨¿à¨¹à¨¾ à¨à¨¿ à¨à¨¨à©à¨¹à¨¾à¨ ਨ੠9-10 ਸਤੰਬਰ ਨà©à©° à¨à¨¾à¨°à¨¤ ਵਿਠਹà©à¨ à¨à©-20 ਮà©à¨à¨¿à©°à¨ ਦà©à¨°à¨¾à¨¨ à¨à¨¾à¨°à¨¤ ਦ੠ਪà©à¨°à¨§à¨¾à¨¨ ਮੰਤਰ੠ਨਰਿੰਦਰ ਮà©à¨¦à© à¨à©à¨² à¨à¨¹ ਮà©à©±à¨¦à¨¾ à¨à¨ ਾà¨à¨ ਸà©à¥¤ à¨à¨¨à©à¨¹à¨¾à¨ ਦੱਸਿਠà¨à¨¿ à¨à¨¹ à¨à©à¨¨à©à¨¡à¨¾ ਸਰà¨à¨¾à¨° ਨà©à©° ਮਿਲ੠à¨à©à¨«à©à¨ à¨à¨¾à¨£à¨à¨¾à¨°à© ਦ੠à¨à¨§à¨¾à¨° ‘ਤ੠à¨à¨¹ ਦà©à¨¸à¨¼ ਲà¨à¨¾ ਰਹ੠ਹਨ। à¨à¨¸ ਦ੠ਨਾਲ ਹ੠à¨à©à¨¨à©à¨¡à¨¾ ਦ੠ਵਿਦà©à¨¸à¨¼ ਮੰਤਰ੠ਮà©à¨²à¨¾à¨¨à©à¨ à¨à©à¨²à© ਨ੠ਦੱਸਿਠà¨à¨¿ à¨à©à¨¨à©à¨¡à©à¨ ਨ ਸਰà¨à¨¾à¨° ਨ੠à¨à©±à¨ à¨à¨¾à¨°à¨¤à© ਡਿਪਲà©à¨®à©à©±à¨ ਨà©à©° ਡਿਪà©à¨°à¨ à¨à¨° ਦਿੱਤਾ ਹà©, à¨à© à¨à©à¨¨à©à¨¡à¨¾ ਵਿਠà¨à¨¾à¨°à¨¤à© à¨à©à¨«à©à¨ à¨à¨à©°à¨¸à© ਦਾ ਮà©à¨à© ਸà©à¥¤ ਹਾਲਾà¨à¨à¨¿ à¨à©à¨²à© ਨ੠à¨à¨¸ ਡਿਪਲà©à¨®à©à©±à¨ ਬਾਰ੠à¨à©à¨ à¨à¨¾à¨£à¨à¨¾à¨°à© ਨਹà©à¨ ਦਿੱਤ੠ਹà©à¥¤

à¨à¨°à©à¨¡à© ਨ੠ਸੰਸਦ ਮà©à¨à¨¬à¨°à¨¾à¨ ਨà©à©° à¨à¨¿à¨¹à¨¾ à¨à¨¿ à¨à©à¨¨à©à¨¡à¨¾ ਦ੠ਧਰਤ੠‘ਤ੠à¨à©à¨¨à©à¨¡à©à¨ ਨ ਨਾà¨à¨°à¨¿à¨ ਦ੠ਹੱਤਿਠ‘ਠà¨à¨¿à¨¸à© ਵ੠ਵਿਦà©à¨¸à¨¼à© ਸਰà¨à¨¾à¨° ਦ੠ਸ਼ਮà©à¨²à©à¨ ਤ ਸਾਡ੠ਦà©à¨¸à¨¼ ਦ੠ਪà©à¨°à¨à©à¨¸à©±à¨¤à¨¾ ਦ੠à¨à¨²à©°à¨à¨£à¨¾ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¹ à¨à¨¸ à¨à¨¤à¨² ਦ੠à¨à¨¾à¨à¨ ਵਿਠਸਹਿਯà©à¨ à¨à¨°à¨¨ ਲਠà¨à¨¾à¨°à¨¤ ਸਰà¨à¨¾à¨° ’ਤ੠ਦਬਾਠਪਾà¨à¨£à¨à©à¥¤ ਪà©à¨°à¨§à¨¾à¨¨ ਮੰਤਰ੠à¨à¨°à©à¨¡à© ਨ੠à¨à¨¿à¨¹à¨¾ à¨à¨¿ à¨à©à¨¨à©à¨¡à¨¾ ਵਿਠਵਸਦ੠à¨à¨¾à¨°à¨¤à© ਮà©à¨² ਦ੠ਸਿੱà¨à¨¾à¨ ਦ੠ਵੱਡ੠à¨à¨¬à¨¾à¨¦à© à¨à¨¸ à¨à¨¤à¨² ਤà©à¨ à¨à©à©±à¨¸à© ਵਿਠਹà©à¥¤ ਬਹà©à¨¤ ਸਾਰ੠ਸਿੱਠà¨à¨ªà¨£à© ਸà©à¨°à©±à¨à¨¿à¨ ਨà©à©° ਲ੠à¨à© ਡਰ੠ਹà©à¨ ਹਨ। ਦà©à¨¸à¨¼ ਵਿਠà¨à¨¾à¨°à¨¤à© ਮà©à¨² ਦ੠14 ਤà©à¨ 18 ਲੱਠਨਾà¨à¨°à¨¿à¨ ਹਨ, à¨à¨¿à¨¨à©à¨¹à¨¾à¨ ਵਿà¨à©à¨ ਬਹà©à¨¤à© ਸਿੱਠਹਨ।

à¨à©à¨¨à©à¨¡à¨¾ ਠਤ੠à¨à¨¾à¨°à¨¤ ਦ੠ਸਬੰਧ ਪਹਿਲਾਠਹ੠ਤਣਾਠਪà©à¨°à¨¨ ਹਨ। à¨à©à¨¨à©à¨¡à©à¨ ਨ ਪà©à¨à¨® ਦ੠à¨à¨¸ à¨à¨²à¨à¨¼à¨¾à¨® ਨਾਲ ਦà©à¨µà¨¾à¨ ਦà©à¨¸à¨¼à¨¾à¨ ਦ੠ਰਿਸ਼ਤ੠ਵਿà¨à©à¨¨ ਦ੠ਸੰà¨à¨¾à¨µà¨¨à¨¾ ਹà©à¥¤ à¨à¨¸ ਮਹà©à¨¨à© ਦ੠ਸ਼à©à¨°à© ਵਿਠà¨à©à¨¨à©à¨¡à¨¾ ਨ੠à¨à¨¾à¨°à¨¤ ਨਾਲ ਵਪਾਰਠਸà©à¨¦à© ਬਾਰ੠à¨à©±à¨²à¨¬à¨¾à¨¤ ਰà©à¨ ਦਿੱਤ੠ਸà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਗਰਮਖਿਆਲੀ ਹਰਦੀਪ ਨਿੱਝਰ ਦੇ ਕਤਲ ‘ਚ ਹੋ ਸਕਦਾ ਹੈ ਭਾਰਤ ਦਾ ਹੱਥ – ਜਸਟਿਨ ਟਰੂਡੋ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…