&NewLine;<p class&equals;"wp-block-paragraph"><strong>ਨਵੀਂ ਦਿੱਲੀ &vert; <&sol;strong>ਪਹਿਲਾਂ ਹੀ ਮਹਿੰਗੇ ਪਟ੍ਰੋਲ-ਡੀਜ਼ਲ ਤੋਂ ਤੰਗ ਲੋਕਾਂ ਨੂੰ ਮੋਦੀ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਸਰਕਾਰ ਨੇ ਪਟ੍ਰੋਲ ਉੱਤੇ 2&period;5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 4 ਰੁਪਏ ਲੀਟਰ ਐਗਰੀ ਇਨਫ੍ਰਾ ਸੈਸ ਲਗਾ ਦਿੱਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਬਜਟ &OpenCurlyQuote;ਚ ਐਲਾਨ ਤੋਂ ਬਾਅਦ ਕੱਲ ਤੋਂ ਹੀ ਪਟ੍ਰੋਲ ਢਾਈ ਰੁਪਏ ਅਤੇ ਡੀਜ਼ਲ ਚਾਰ ਰੁਪਏ ਮਹਿੰਗਾ ਹੋ ਜਾਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੋਦੀ ਸਰਕਾਰ ਨੇ ਸ਼ਰਾਬ ਉੱਤੇ 100 ਫੀਸਦੀ ਐਗਰੀ ਇਨਫ੍ਰਾ ਸੈਸ ਲਗਾਇਆ ਹੈ ਜਿਸ ਨਾਲ ਕੱਲ ਤੋਂ ਸ਼ਰਾਬ ਵੀ ਮਹਿੰਗੀ ਹੋ ਜਾਵੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਖਾਣ-ਪੀਣ ਦੀਆਂ ਚੀਜਾਂ ਨੂੰ ਵੀ ਮਹਿੰਗਾ ਕੀਤਾ ਜਾ ਰਿਹਾ ਹੈ। ਕੱਚੇ ਪਾਮ ਤੇਲ ਉੱਤੇ 17&period;5 ਫੀਸਦੀ ਸੈਸ&comma; ਸੋਯਾਬੀਨ ਅਤੇ ਸੂਰਜਮੁਖੀ ਉੱਤੇ 20 ਫੀਸਦੀ ਸੈਸ ਵਧਾਇਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੇਬ ਅਤੇ ਖਾਦ ਤੋਂ ਇਲਾਵਾ ਮੋਬਾਇਲ ਚਾਰਜਰ&comma; ਰੇਫ੍ਰੀਰਜੇਟਰ ਨੂੰ ਵੀ ਸੈਸ ਲਗਾ ਕੇ ਮਹਿੰਗਾ ਕਰ ਦਿੱਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;Sponsored &colon; ਜਲੰਧਰ ਵਿੱਚ ਸਭ ਤੋਂ ਸਸਤੇ ਬੈਗ ਅਤੇ ਸੂਟਕੇਸ ਖਰੀਦਣ ਅਤੇ ਬਣਵਾਉਣ ਲਈ ਕਾਲ ਕਰੋ 99657-80001&rpar; <&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;