&NewLine;<p class&equals;"wp-block-paragraph"><strong>ਜੈਪੁਰ <&sol;strong>&vert; ਰਾਜਸਥਾਨ &&num;8216&semi;ਚ ਹਨੂਮਾਨਗੜ੍ਹ ਜ਼ਿਲੇ ਦੇ ਭੈਰੂਸਰੀ ਪਿੰਡ ਦੀਆਂ 3 ਸਕੀਆਂ ਭੈਣਾਂ ਨੇ ਇਕੋ ਸਮੇਂ ਰਾਜਸਥਾਨ ਪ੍ਰਸਾਸ਼ਨਿਕ ਸੇਵਾ &lpar;RAS&rpar; ਅਧਿਕਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਿਸਾਨ ਦੀਆਂ ਤਿੰਨੋਂ ਬੇਟੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇੱਛਾ ਸ਼ਕਤੀ ਅਤੇ ਚੰਗਾ ਪਾਲਣ-ਪੋਸ਼ਣ ਕੀਤਾ ਜਾਵੇ ਤਾਂ ਕੁੜੀਆਂ ਬੋਝ ਨਹੀਂ ਹੁੰਦੀਆਂ। ਕੁੜੀਆਂ ਦੀ ਇਸ ਉਪਲਬਧੀ ਦੀ ਪੂਰੇ ਸੂਬੇ &&num;8216&semi;ਚ ਚਰਚਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਤਿੰਨੋਂ ਭੈਣਾਂ ਸੁਮਨ&comma; ਅੰਸ਼ੂ ਤੇ ਰਿਤੂ ਸਹਾਰਨ ਨੇ 2018 &&num;8216&semi;ਚ RAS ਦੀ ਪ੍ਰੀਖਿਆ ਦਿੱਤੀ ਸੀ&comma; ਜਿਸ ਦਾ 2 ਦਿਨ ਪਹਿਲਾਂ ਨਤੀਜਾ ਆਇਆ ਹੈ। ਤਿੰਨਾਂ ਭੈਣਾਂ ਦਾ ਰਿਜ਼ਲਟ ਸੁਣ ਕੇ ਪੂਰੇ ਪਿੰਡ &&num;8216&semi;ਚ ਖੁਸ਼ੀ ਦਾ ਮਾਹੌਲ ਹੈ ਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬੇਟੀਆਂ ਦੀ ਕਾਮਯਾਬੀ ਤੋਂ ਖੁਸ਼ ਪਿਤਾ ਸਹਿਦੇਵ ਤੇ ਮਾਂ ਮੀਰਾ ਨੇ ਕਿਹਾ ਕਿ ਬੇਟੀਆਂ ਨੂੰ ਸ਼ੁਰੂ ਤੋਂ ਹੀ ਚੰਗੀ ਸਿੱਖਿਆ ਦਿੱਤੀ ਹੈ। ਅਸੀਂ ਕਦੇ ਵੀ ਕੁੜੀਆਂ ਨੂੰ ਬੋਝ ਨਹੀਂ ਸਮਝਿਆ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਸੜਕਾਂ &&num;8216&semi;ਤੇ  à¨¸à¨«à¨¾à¨ˆ ਕਰਦਿਆਂ ਕੀਤੀ ਪੜ੍ਹਾਈ&comma; ਹੁਣ ਬਣੀ RAS ਅਧਿਕਾਰੀ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਜੋਧਪੁਰ ਨਗਰ ਨਿਗਮ ਦੀ ਸਫਾਈ ਕਰਮਚਾਰੀ ਆਸ਼ਾ ਕੰਡਾਰਾ ਦੀ ਵੀ RAS &&num;8216&semi;ਚ ਚੋਣ ਹੋਈ ਹੈ। 2 ਬੱਚਿਆਂ ਦੀ ਮਾਂ ਆਸ਼ਾ ਦਾ ਕਰੀਬ 5 ਸਾਲ ਪਹਿਲਾਂ ਤਲਾਕ ਹੋ ਗਿਆ ਤਾਂ ਪਰਿਵਾਰ ਦੀ ਜ਼ਿੰਮੇਵਾਰੀ ਉਸ &&num;8216&semi;ਤੇ ਆ ਗਈ। ਉਸ ਨੇ ਸੜਕਾਂ &&num;8216&semi;ਤੇ ਸਫਾਈ ਕਰਕੇ ਪ੍ਰੀਖਿਆ ਦਿੱਤੀ ਅਤੇ ਹੁਣ RAS ਅਧਿਕਾਰੀ ਬਣੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;