ਮੁਕਤਸਰ | ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲਾਲਾਬਾਦ ਰੋਡ ਨੇੜੇ ਸ਼ਿਵਚੰਦ ਪੈਟਰੋਲ ਪੰਪ ਦੀ ਬੈਕਸਾਈਡ ਇਕ ਨੌਜਵਾਨ ਤੋਂ 3 ਅਣਪਛਾਤੇ ਵਿਅਕਤੀਆਂ ਨੇ 72 ਹਜ਼ਾਰ ਦੀ ਨਕਦੀ ਲੁੱਟ ਲਈ। ਤੇਲ ਵੇਚਣ ਵਾਲੇ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਸੀ ਤਾਂ ਉਸ ਸਮੇਂ 3 ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਇਕ ਵਿਅਕਤੀ ਉਸ ਕੋਲੋ ਬੈੱਗ ਖੋਹਣ ਲੱਗ ਪਿਆ ਜਦੋਂ ਉਸਨੇ ਬੈੱਗ ਨਾ ਛੱਡਿਆ ਤਾਂ ਦੂਸਰੇ ਵਿਅਕਤੀ ਨੇ ਉਸਦੀ ਪਿੱਠ ‘ਤੇ ਰਾਡ ਮਾਰੀ। ਕਾਫੀ ਖਿੱਚਾਧੂਹੀ ਮਗਰੋਂ ਉਹ ਬੈੱਗ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਲਾਲ ਜੀਤ ਸਿੰਘ, ਏਐਸਆਈ ਜਗਤਾਰ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਕਤਸਰ ‘ਚ ਦੁਕਾਨਦਾਰ ਦੀ ਪਿੱਠ ‘ਤੇ ਰਾਡਾਂ ਮਾਰ ਕੇ 3 ਲੁਟੇਰਿਆਂ ਨੇ ਖੋਹੇ 72 ਹਜ਼ਾਰ ਰੁਪਏ
- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਲਈ ਭਗਵੰਤ ਮਾਨ ਸਰਕਾਰ ਨੇ ਗੁਰੂ ਸਾਹਿਬ ਤੋਂ ਲਿਆ ਅਸ਼ੀਰਵਾਦ
ਦਿੱਲੀ/ਚੰਡੀਗੜ੍ਹ, 25 ਅਕਤੂਬਰ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ…
- ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗੀ ਪੰਜਾਬ ਸਰਕਾਰ; ਗੁਰੂ ਸਾਹਿਬ ਦੇ ਬਲੀਦਾਨ ਤੋਂ ਪ੍ਰੇਰਣਾ ਲਵੇਗੀ ਨੌਜਵਾਨ ਪੀੜ੍ਹੀ
ਚੰਡੀਗੜ੍ਹ, 23 ਅਕਤੂਬਰ | ਪੰਜਾਬ ਦੀ ਮਾਨ ਸਰਕਾਰ ਨੇ ਇੱਕ ਅਜਿਹਾ ਅਹਿਮ ਅਤੇ ਦੂਰ-ਅੰਦੇਸ਼ੀ ਕਦਮ…
- ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 75% ਕਮੀ, ਫਿਰ ਵੀ ਭਾਜਪਾ ਅਤੇ ਦਿੱਲੀ ਸਰਕਾਰ ਦੇ ਨਿਸ਼ਾਨੇ ‘ਤੇ ਪੰਜਾਬ ਦਾ ਕਿਸਾਨ ਕਿਉਂ?
ਚੰਡੀਗੜ੍ਹ, 23 ਅਕਤੂਬਰ | ਹਰ ਸਾਲ ਦੀ ਤਰ੍ਹਾਂ, ਕੌਮੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਗੰਭੀਰ…
- ਪੰਜਾਬ ਸਰਕਾਰ ਨੇ ਰਚਿਆ ਇਤਿਹਾਸ: ਬਿਨਾਂ ਸਿਫਾਰਸ਼ ਦਿੱਤੀਆਂ 54,422 ਸਰਕਾਰੀ ਅਤੇ 4.5 ਲੱਖ ਪ੍ਰਾਈਵੇਟ ਨੌਕਰੀਆਂ
ਚੰਡੀਗੜ੍ਹ, 23 ਅਕਤੂਬਰ 2025 | ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ…
- 4.20 ਕਰੋੜ ਮਰੀਜ਼ਾਂ ਦਾ ਇਲਾਜ, ਰੋਜ਼ਾਨਾ 73,000 ਨੂੰ ਮੁਫ਼ਤ ਸੇਵਾ! ਮਾਨ ਸਰਕਾਰ ਦੇ 881 ਆਮ ਆਦਮੀ ਕਲੀਨਿਕਾਂ ਦੀ ਸਫਲਤਾ ਦੀ ਕਹਾਣੀ
ਚੰਡੀਗੜ੍ਹ, 23 ਅਕਤੂਬਰ 2025 | ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ…
- ਮਾਨ ਸਰਕਾਰ ਬਣੀ ਹਰ ਇਕ ਦਾ ਸਹਾਰਾ: ਦਿੱਵਿਆਂਗਾਂ ਅਤੇ ਅੰਨ੍ਹਿਆਂ ਨੂੰ ਦਿੱਤੀ ਉੱਡਣ ਦੀ ਆਜ਼ਾਦੀ, ਮੁਫ਼ਤ ਸਫ਼ਰ ਲਈ ਜਾਰੀ ਕੀਤੇ ₹85 ਲੱਖ
ਚੰਡੀਗੜ੍ਹ 23 ਅਕਤੂਬਰ | ਜ਼ਿੰਦਗੀ ਦਾ ਸਫ਼ਰ ਸਭ ਲਈ ਆਸਾਨ ਨਹੀਂ ਹੁੰਦਾ। ਸਾਡੇ ਵਿਚਕਾਰ ਕੁਝ…
- ਨੌਜਵਾਨਾਂ ਨੂੰ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਦੇ ਸਮਰੱਥ ਬਣਾਵਾਂਗੇ-ਮੁੱਖ ਮੰਤਰੀ
ਮੋਰਿੰਡਾ (ਰੂਪਨਗਰ), 23 ਅਕਤੂਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ…
- ਮਾਨ ਸਰਕਾਰ ਦੀ ਪਹਿਲ ਨਾਲ ਪਿੰਡਾਂ ਦੀਆਂ ਸੜਕਾਂ ’ਤੇ ਵਧੀ ਸੁਰੱਖਿਆ, SSF ਦਾ ‘ਹੌਲੀ ਚਲੋ’ ਅਭਿਆਨ ਬਣਿਆ ਜਨ ਆੰਦੋਲਨ!
ਚੰਡੀਗੜ੍ਹ, 20 ਅਕਤੂਬਰ 2025 : ਪੰਜਾਬ ਸਰਕਾਰ ਵੱਲੋਂ ਚੰਗੇ ਪ੍ਰਸ਼ਾਸਨ ਅਤੇ ਜਨ ਸੁਰੱਖਿਆ ਵੱਲ ਇੱਕ…
- ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਵੱਲੋਂ ਮਿਸ਼ਨ ਚੜ੍ਹਦੀ ਕਲਾ ਵਿੱਚ ਪੰਜ ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ
ਚੰਡੀਗੜ੍ਹ, 21 ਅਕਤੂਬਰ | ਪੰਜਾਬ ਸਟੇਟ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਨੇ ਅੱਜ ਹੜ੍ਹ ਪੀੜਤਾਂ ਦੀ ਮਦਦ ਲਈ…
- ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਯਤਨਾਂ ਨਾਲ,ਪੰਜਾਬ ਬਣ ਰਿਹਾ ਹੈ ‘ਨਿਵੇਸ਼ਕਾਂ ਦੀ ਪਹਿਲੀ ਪਸੰਦ’
ਚੰਡੀਗੜ੍ਹ, 19 ਅਕਤੂਬਰ 2025 - ਦੇਸ਼ ਦੇ ਆਰਥਿਕ ਨਕਸ਼ੇ ’ਤੇ ਪੰਜਾਬ ਇੱਕ ਵਾਰ ਫਿਰ ਆਪਣੀ…