<p><strong>ਲੁਧਿਆਣਾ&comma; 24 ਅਕਤੂਬਰ &vert;<&sol;strong> ਡਰਾਈਵਰਾਂ ਲਈ ਅਹਿਮ ਖਬਰ ਹੈ। ਦਰਅਸਲ ਲੁਧਿਆਣਾ ਜ਼ਿਲੇ &&num;8216&semi;ਚ ਹਵਾ ਦੀ ਰਫਤਾਰ ਨਾਲ ਵਾਹਨ ਚਲਾਉਣ ਵਾਲੇ ਲੋਕਾਂ &&num;8216&semi;ਤੇ ਸ਼ਿਕੰਜਾ ਕੱਸਣ ਲਈ ਹੁਣ ਟ੍ਰੈਫਿਕ ਪੁਲਿਸ ਨੇ ਚਲਾਨਾਂ ਦੀ ਗਿਣਤੀ ਵਧਾ ਦਿੱਤੀ ਹੈ। ਟ੍ਰੈਫਿਕ ਪੁਲਿਸ ਵੱਲੋਂ ਰੋਜ਼ਾਨਾ ਔਸਤਨ 30 ਤੋਂ 35 ਚਲਾਨ ਓਵਰ ਸਪੀਡ ਨਾਲ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ ਦੇ ਕੀਤੇ ਜਾ ਰਹੇ ਹਨ। ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਬਹੁਤ ਘੱਟ ਸੀ। ਇਸ ਸਮੇਂ ਟ੍ਰੈਫਿਕ ਪੁਲਿਸ ਕੋਲ ਕੁੱਲ ਤਿੰਨ ਸਪੀਡ ਰਡਾਰ ਹਨ&comma; ਜੋ ਫਿਰੋਜ਼ਪੁਰ ਰੋਡ&comma; ਦਿੱਲੀ ਰੋਡ ਅਤੇ ਜਲੰਧਰ ਰੋਡ ’ਤੇ ਤਾਇਨਾਤ ਕੀਤੇ ਗਏ ਹਨ। ਸਪੀਡ ਰਡਾਰ &&num;8216&semi;ਤੇ ਨਿਯੁਕਤ ਟੀਮਾਂ ਵੀ ਹਰ ਮਹੀਨੇ ਰੋਟੇਸ਼ਨ ਕਰ ਕੇ ਬਦਲੀਆਂ ਜਾਂਦੀਆਂ ਹਨ।<&sol;p>&NewLine;<p>ਪੁਲਿਸ ਵਿਭਾਗ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਲੋਕ ਓਵਰ ਸਪੀਡਿੰਗ ਦਾ ਲਾਲਚ ਨਹੀਂ ਛੱਡ ਰਹੇ। ਹੁਣ ਟ੍ਰੈਫਿਕ ਪੁਲਿਸ ਨੇ ਇਸ ਦਾ ਹੱਲ ਲੱਭ ਲਿਆ ਹੈ। ਸਪੈਸ਼ਲ ਨਾਕਾਬੰਦੀ ਦੌਰਾਨ ਜਿਨ੍ਹਾਂ ਡਰਾਈਵਰਾਂ ਦੀ ਸਪੀਡ ਡੇਢ ਤੋਂ ਵੱਧ ਜਾਂ ਨਿਰਧਾਰਿਤ ਸਪੀਡ ਤੋਂ ਦੁੱਗਣੀ ਹੈ&comma; ਉਨ੍ਹਾਂ ਦੇ ਖਤਰਨਾਕ ਡਰਾਈਵਿੰਗ ਦੇ ਨਾਲ-ਨਾਲ ਓਵਰ ਸਪੀਡ ਕਰਨ ਦੇ ਚਲਾਨ ਕੀਤੇ ਜਾਣਗੇ।<&sol;p>&NewLine;<p>ਏ&period;ਡੀ&period;ਜੀ&period;ਪੀ&period; ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਵੀ ਸਖ਼ਤ ਇਰਾਦਾ ਜ਼ਾਹਿਰ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਓਵਰ ਸਪੀਡ ਅਤੇ ਬੇਰਹਿਮੀ ਨਾਲ ਡਰਾਈਵਿੰਗ ਕਰਨ ਵਾਲਿਆਂ &&num;8216&semi;ਤੇ ਸ਼ਿਕੰਜਾ ਕੱਸਣ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ ਅਤੇ ਅਜਿਹੇ ਵਾਹਨ ਚਾਲਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ&comma; ਜਿਸ ਕਾਰਨ ਹੁਣ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ ਅਤੇ ਤੇਜ਼ ਰਫਤਾਰ ਵਾਹਨਾਂ &&num;8216&semi;ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ।<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;