&NewLine;<p class&equals;"wp-block-paragraph"><strong>ਜਗਰਾਓਂ &lpar;ਲੁਧਿਆਣਾ&rpar; <&sol;strong>&vert; ਪਿੰਡ ਸਵੱਦੀ ਕਲਾਂ &&num;8216&semi;ਚ ਇਕ ਬੇਹੱਦ ਰੌਚਕ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀਆਂ 2 ਚਚੇਰੀਆਂ ਭੈਣਾਂ ਪ੍ਰੀਤੀ ਤੇ ਸੋਨਮ ਨੇ ਆਪਸ &&num;8216&semi;ਚ ਵਿਆਹ ਕਰਵਾ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇੰਨਾ ਹੀ ਨਹੀਂ&comma; ਇਨ੍ਹਾਂ ਨੇ ਆਪਣੇ ਵਿਆਹ ਦੀ ਵੀਡੀਓ ਵੀ ਇੰਟਰਨੈੱਟ &&num;8216&semi;ਤੇ ਵਾਇਰਲ ਕਰ ਦਿੱਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪਿੰਡ ਸਵੱਦੀ ਕਲਾਂ ਦੇ ਰਹਿਣ ਵਾਲੇ 2 ਚਚੇਰੇ ਭਰਾਵਾਂ ਦੀਆਂ ਬੇਟੀਆਂ 23 ਜੂਨ ਨੂੰ ਘਰੋਂ ਭੱਜ ਗਈਆਂ ਸਨ। ਇਸ ਸਬੰਧੀ ਪਿਤਾ ਨੇ ਪੁਲਿਸ ਚੌਕੀ ਭੂੰਦੜੀ &&num;8216&semi;ਚ ਲੜਕੀਆਂ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਾਇਰਲ ਵੀਡੀਓ &&num;8216&semi;ਚ ਪ੍ਰੀਤੀ ਨੇ ਲੜਕੇ ਦੇ ਕੱਪੜੇ ਪਹਿਨੇ ਹੋਏ ਹਨ ਤੇ ਉਹ ਮੰਦਰ &&num;8216&semi;ਚ ਸੋਨਮ ਨੂੰ ਮੰਗਲਸੂਤਰ ਪਾਉਣ ਤੋਂ ਬਾਅਦ ਉਸ ਦੀ ਮਾਂਗ &&num;8216&semi;ਚ ਸੰਦੂਰ ਭਰਦੀ ਹੈ। ਇਸ ਵਿਆਹ ਦਾ ਗਵਾਹ ਸੋਨਮ ਦਾ ਭਰਾ ਬਣਿਆ ਤੇ ਉਸ ਨੇ ਬਾਕਾਇਦਾ ਮੰਦਰ &&num;8216&semi;ਚ ਖੜ੍ਹੇ ਹੋ ਕੇ ਸੋਨਮ ਦਾ ਕੰਨਿਆਦਾਨ ਕੀਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;