&NewLine;<p class&equals;"wp-block-paragraph"><strong>ਕਰਤਾਰਪੁਰ <&sol;strong>&vert; ਪਿੰਡ ਪੱਤੜ ਕਲਾਂ ਦੇ ਇਕ ਨੌਜਵਾਨ ਦਾ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਤੇ ਉਸ ਦੇ ਸਾਥੀਆਂ ਨੇ ਕੇਂਦਰ &&num;8216&semi;ਚ ਹੀ ਕਤਲ ਕਰ ਦਿੱਤਾ। ਨੌਜਵਾਨ ਨਸ਼ਾ ਛੁਡਾਉਣ ਲਈ ਕੇਂਦਰ &&num;8216&semi;ਚ ਦਾਖਲ ਹੋਇਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਕਰਤਾਰਪੁਰ ਦੀ ਪੁਲਿਸ ਨੇ ਸੰਚਾਲਕ ਪੱਤੜ ਕਲਾਂ ਵਾਸੀ ਸੁੱਖਾ ਨਿਹੰਗ ਤੇ ਉਸ ਦੇ 7 ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਾਰੇ ਆਰੋਪੀ ਫਰਾਰ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੂੰ ਦਿੱਤੇ ਬਿਆਨਾਂ &&num;8216&semi;ਚ ਮ੍ਰਿਤਕ ਬਲਜਿੰਦਰ ਸਿੰਘ ਦੀ ਮਾਤਾ ਬਲਬੀਰ ਕੌਰ ਨੇ ਦੱਸਿਆ ਕਿ ਉਸ ਦੇ 2 ਬੇਟੇ ਤੇ ਇਕ ਬੇਟੀ ਹੈ। ਛੋਟਾ ਬੇਟਾ ਬਲਜਿੰਦਰ ਸਿੰਘ ਗਲਤ ਸੰਗਤ &&num;8216&semi;ਚ ਪੈ ਕੇ ਨਸ਼ੇ ਦਾ ਆਦੀ ਹੋ ਗਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਨੂੰ ਪਤਾ ਲੱਗਾ ਕਿ ਪਿੰਡ ਪੱਤੜ ਕਲਾਂ ਦੇ ਬਾਹਰ ਇਕ ਡੇਰੇ &&num;8216&semi;ਚ ਨਸ਼ਾ ਛੁਡਾਊ ਕੇਂਦਰ ਬਣਿਆ ਹੋਇਆ ਹੈ&comma; ਜਿਸ ਦਾ ਸੰਚਾਲਕ ਸੁੱਖਾ ਨਿਹੰਗ ਹੈ। ਉਸ ਨੇ ਸੁੱਖਾ ਨਾਲ ਸੰਪਰਕ ਕਰਕੇ ਉਸ ਨੂੰ ਆਪਣੇ ਪੁੱਤ ਬਾਰੇ ਦੱਸਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸੁੱਖਾ ਨੇ ਉਸ ਨੂੰ ਕਿਹਾ ਕਿ 3 ਮਹੀਨਿਆਂ &&num;8216&semi;ਚ ਉਸ ਦੇ ਪੁੱਤ ਦਾ ਨਸ਼ਾ ਛੁਡਵਾ ਦੇਵੇਗਾ। ਸੰਚਾਲਕ ਨੇ ਉਸ ਨੂੰ ਕਿਹਾ ਕਿ ਕੁਝ ਦਿਨ ਉਹ ਆਪਣੇ ਪੁੱਤਰ ਨੂੰ ਮਿਲਣ ਨਹੀਂ ਆਏਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਤਵਾਰ ਨੂੰ ਸੁੱਖਾ ਉਸ ਦੇ ਘਰ ਆਇਆ ਤੇ ਕਿਹਾ ਕਿ ਉਸ ਦੇ ਪੁੱਤ ਦੀ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਬਲਜਿੰਦਰ ਸਿੰਘ ਨੂੰ ਹਾਰਟ ਅਟੈਕ ਆਇਆ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਪਰਿਵਾਰ ਦੇ ਨਾਲ ਡੇਰੇ &&num;8216&semi;ਤੇ ਗਈ ਤਾਂ ਪਤਾ ਲੱਗਾ ਕਿ ਸਿਵਿਲ ਹਸਪਤਾਲ &&num;8216&semi;ਚ ਉਸ ਦੇ ਪੁੱਤਰ ਦੀ ਲਾਸ਼ ਰੱਖਵਾ ਦਿੱਤੀ ਗਈ ਹੈ। ਲਾਸ਼ ਦੇਖੀ ਤਾਂ ਉਸ &&num;8216&semi;ਤੇ ਤੇਜ਼ਧਾਰ ਹਥਿਆਰਾਂ ਨਾਲ ਮਾਰੇ ਜਾਣ ਦੇ ਨਿਸ਼ਾਨ ਸਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਕਰਤਾਰਪੁਰ ਦੇ ਇੰਚਾਰਜ ਅਰੁਣ ਮੁੰਡਨ ਨੇ ਦੱਸਿਆ ਕਿ ਪੁਲਿਸ ਆਰੋਪੀਆਂ ਦੀ ਭਾਲ &&num;8216&semi;ਚ ਛਾਪੇਮਾਰੀ ਕਰ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;