&NewLine;<p class&equals;"wp-block-paragraph"><strong>ਜਲੰਧਰ<&sol;strong> &vert; ਸ਼ਹਿਰ ਵਿੱਚ 2 ਸੁਸਾਇਡ ਹੋਣ ਦੀ ਖਬਰ ਹੈ। ਪਹਿਲੇ ਮਾਮਲੇ ਵਿੱਚ ਸਹਿਦੇਵ ਮਾਰਕੀਟ ਰੋਡ &&num;8216&semi;ਤੇ ਇੱਕ ਘਰੇਲੂ ਨੌਕਰ ਨੇ ਫਾਹਾ ਲੈ ਕੇ ਆਪਣੀ ਜਿੰਦਗੀ ਖਤਮ ਕਰ ਲਈ। ਉਸ ਦੀ ਪਛਾਣ ਦੁਰਗਾ ਪ੍ਰਸਾਦ ਨਿਵਾਸੀ ਯੂਪੀ ਦੇ ਤੌਰ &&num;8216&semi;ਤੇ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਬਾਰਾਦਰੀ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਘਰ ਦੇ ਮਾਲਕ ਯੁੱਧਵੀਰ ਘਰੋਂ ਬਾਹਰ ਗਏ ਸਨ&comma; ਜਦੋਂ ਵਾਪਸ ਆਏ ਤਾਂ ਵੇਖਿਆ ਕਿ ਨੌਕਰ ਨੇ ਫਾਹਾ ਲੈ ਲਿਆ ਹੈ। ਦੂਜੇ ਮਾਮਲੇ ਵਿੱਚ ਗੁਰੂ ਨਾਨਕਪੁਰਾ ਵੈਸਟ ਵਿੱਚ ਇੱਕ ਵਿਅਕਤੀ ਨੇ ਫੰਦਾ ਲਗਾ ਲਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮਰਨ ਵਾਲੇ ਦਾ ਨਾਂ ਗੁਰੂ ਰਾਮ ਸੀ। ਉਹ ਪ੍ਰਵਾਸੀ ਸੀ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ &&num;8216&semi;ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ <a href&equals;"https&colon;&sol;&sol;t&period;me&sol;Jalandharbulletin">https&colon;&sol;&sol;t&period;me&sol;Jalandharbulletin<&sol;a> ਜੁੜਿਆ ਜਾ ਸਕਦਾ ਹੈ।&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;