&NewLine;<p class&equals;"wp-block-paragraph"><strong>ਜਲੰਧਰ &vert;<&sol;strong> ਅੱਜ ਜਲੰਧਰ &&num;8216&semi;ਚ ਮੇਨਬਰੋ ਚੌਕ &&num;8216&semi;ਚ ਸਥਿਤ ਬੀੜੀ ਸਿਗਰਟ ਦੇ ਖੋਖੇ ਨੂੰ ਨਿਹੰਘ ਸਿੰਘਾਂ ਵਲੋਂ ਅੱਗ ਲਾ ਦਿੱਤੀ ਗਈ। ਖੋਖੇ &&num;8216&semi;ਚੋਂ ਸਾਰਾ ਸਾਮਾਨ ਬਾਹਰ ਸੜਕ &&num;8216&semi;ਤੇ ਕੱਢ ਕੇ ਅੱਗ ਲਾ ਦਿੱਤੀ ਗਈ। 2 ਦਿਨ ਪਹਿਲਾਂ ਸ਼ਸਤਰ ਮਾਰਚ ਦੌਰਾਨ ਮਾਡਲ ਟਾਊਨ ਗੁਰਦੁਆਰੇ &&num;8216&semi;ਚ ਵੜ ਕੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਗੁਰਦੁਆਰੇ &&num;8216&semi;ਚ ਰੱਖੀਆਂ ਕੁਰਸੀਆਂ ਤੇ ਸੋਫੇ ਦੀ ਗੱਦੀ ਨੂੰ ਅੱਗ ਲਗਾ ਦਿੱਤੀ ਸੀ। ਉਸ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਦਿੰਦਿਆਂ ਖੋਖੇ ਦੇ ਮਾਲਕ ਪਰਦੀਪ ਕੁਮਾਰ ਨੇ ਦੱਸਿਆ ਕਿ ਉਹ ਖੋਖੇ &&num;8216&semi;ਤੇ ਬੈਠਾ ਸੀ ਕਿ ਕੁਝ ਨਿਹੰਗ ਸਿੰਘ ਉਸ ਕੋਲ ਆਏ ਤੇ ਉਸ ਨੂੰ ਧਮਕਾਉਂਦੇ ਹੋਏ ਖੋਖੇ &&num;8216&semi;ਚੋਂ ਸਾਮਾਨ ਕੱਢ ਕੇ ਬਾਹਰ ਸੁੱਟਣ ਲੱਗ ਪਏ। ਉਨ੍ਹਾਂ ਨੇ ਸਾਰੇ ਸਾਮਾਨ ਨੂੰ ਅੱਗ ਲਾ ਦਿੱਤੀ। ਦੁਕਾਨਦਾਰ ਨੇ ਮੌਕੇ ਤੋਂ ਭੱਜ ਕੇ ਬਚਾਈ ਜਾਨ। ਘਟਨਾ ਦੀ ਸੂਚਨਾ ਥਾਣਾ ਨੰਬਰ-6 ਦੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਹੁਣ ਤਕ ਪੂਰੇ ਮਾਮਲੇ &&num;8216&semi;ਚ ਕੋਈ ਕਾਰਵਾਈ ਨਹੀਂ ਕੀਤੀ ਹੈ। ਹੁਣ ਪਾਣ ਅਤੇ ਸਿਗਰਟ ਦੇ ਖੋਖਿਆਂ ਦਾ ਸਾਮਾਨ ਕੱਢ ਕੇ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;