&NewLine;<p class&equals;"wp-block-paragraph"><strong>ਜਲੰਧਰ &period;<&sol;strong> ਪਾਵਰਕਾਮ ਦੀ ਮੀਟਰ ਰੀਡਿੰਗ ਲੈਣ ਵਾਲੀ ਸਟਲਿੰਗ ਕੰਪਨੀ ਦੁਆਰਾ ਲੋਕਾਂ ਨੂੰ ਬਿਜਲੀ ਬਿਲ ਤੇ ਮੀਟਰ ਸੰਬੰਧੀ ਕੋਈ ਵੀ ਸਮੱਸਿਆ ਆ ਰਹੀ ਹੈ ਤੇ ਕੰਪਨੀ ਨੇ ਸ਼ਿਕਾਇਤ ਦੇ ਲਈ ਵੱਟਸ ਐਪ ਨੰਬਰ ਜਾਰੀ ਕੀਤਾ ਹੈ। ਕੰਪਨੀ ਨੂੰ ਜਿਆਦਾਤਰ ਸ਼ਿਕਾਇਤਾ ਬਿੱਲ ਦਾ ਨਾ ਮਿਲਣਾ&comma; ਰੀਡਿੰਗ ਗਲਤ ਚੈਕ ਹੋਣ ਦੀਆਂ ਆ ਰਹੀਆਂ ਹਨ। ਕੰਪਨੀ ਨੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਹੀ ਨੰਬਰ ਜਾਰੀ ਕੀਤਾ ਹੈ। ਬਿਜਲੀ ਦੀ ਵਰਤੋਂ ਕਰਨ ਵਾਲਿਆ ਨੂੰ ਹੁਣ ਪਾਵਰਕਾਮ ਦੇ ਦਫ਼ਤਰ ਨਹੀਂ ਜਾਣਾ ਪਵੇਗਾ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h4 class&equals;"wp-block-heading">ਸਵੇਰੇ 9 ਵਜੇ ਤੋਂ&NewLine;ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਸ਼ਿਕਾਇਤ<&sol;h4>&NewLine;&NewLine;&NewLine;&NewLine;<p class&equals;"wp-block-paragraph">ਜੀਐਮ ਸਚਿਨ ਮਿਸ਼ਰਾ&NewLine;ਨੇ &nbsp&semi;ਦੱਸਿਆ ਕਿ ਸ਼ਿਕਾਇਤ ਕਰਨ ਦਾ ਸਮਾਂ ਸਵੇਰੇ 9&NewLine;ਵਜੇ ਤੋਂ ਸ਼ਾਮ 5 ਵਜੇ ਤਕ ਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਿਕਾਇਤ ਕਰਨ ਵਾਲਿਆਂ ਜਾ ਜਵਾਬ&NewLine;ਨਾਲ ਦੀ ਨਾਲ ਦਿੱਤਾ ਜਾਵੇਗਾ। ਹੁਣ ਲੋਕਾਂ ਨੂੰ ਪਾਵਰਕਾਮ ਦਫ਼ਤਰ ਦੇ ਚੱਕਰ ਨਹੀਂ ਲਗਾਉਣ ਨਹੀਂ&NewLine;ਪੈਣਗੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;